Skip to content
Divorce, child custody and family disputes: How mediation can help families in Australia avoid court - ਆਸਟ੍ਰੇਲੀਆ ਵਿੱਚ ਤਲਾਕ, ਬੱਚਿਆਂ ਦੀ ਕਸਟਡੀ ਅਤੇ ਪਰਿਵਾਰਕ ਹਿੰਸਾ ਵਰਗੇ ਝਗੜਿਆਂ ਨੂੰ ਅਦਾਲਤ ਵਿੱਚ ਜਾਏ ਬਗੈਰ ਕਿਵੇਂ ਸੁਲਝਾਈਏ? episode artwork

EPISODE · May 21, 2026 · 23 MIN

Divorce, child custody and family disputes: How mediation can help families in Australia avoid court - ਆਸਟ੍ਰੇਲੀਆ ਵਿੱਚ ਤਲਾਕ, ਬੱਚਿਆਂ ਦੀ ਕਸਟਡੀ ਅਤੇ ਪਰਿਵਾਰਕ ਹਿੰਸਾ ਵਰਗੇ ਝਗੜਿਆਂ ਨੂੰ ਅਦਾਲਤ ਵਿੱਚ ਜਾਏ ਬਗੈਰ ਕਿਵੇਂ ਸੁਲਝਾਈਏ?

from SBS Punjabi - ਐਸ ਬੀ ਐਸ ਪੰਜਾਬੀ

Many Indian-origin families in Australia face confusion when dealing with separation, parenting arrangements and family law processes before going to court. In this interview, experienced mediator Muktesh Chibber explains why Family Dispute Resolution is often a required first step in parenting matters, what the process involves, and how it can help families resolve disputes in a safer and more cost-effective way. She also discusses family violence, intervention orders, parenting plans, financial settlements and the importance of proper documentation. - ਵਿਸ਼ੇਸ਼ ਤੌਰ ‘ਤੇ ਪੰਜਾਬੀ ਪਰਿਵਾਰਾਂ ਵਿੱਚ ਅਕਸਰ ਵੇਖਿਆ ਜਾਂਦਾ ਹੈ ਕਿ ਤਲਾਕ, ਪਰਿਵਾਰਿਕ ਹਿੰਸਾ ਜਾਂ ਬੱਚਿਆਂ ਦੀ ਕਸਟਡੀ ਵਰਗੇ ਨਾਜ਼ੁਕ ਮਸਲਿਆਂ ਦੌਰਾਨ ਆਸਟ੍ਰੇਲੀਆ ਦੇ ਨਿਯਮਾਂ ਦੀ ਸਮਝ ਅਤੇ ਸਹੀ ਰਾਹ ਦੀ ਜਾਣਕਾਰੀ ਦੀ ਕਮੀ ਹੁੰਦੀ ਹੈ। ਇਸ ਐਸ ਬੀ ਐਸ ਪੰਜਾਬੀ ਇੰਟਰਵਿਊ ਵਿੱਚ ਅਨੁਭਵੀ ਮੀਡੀਏਟਰ ਮੁਕਤੇਸ਼ ਚਿੱਬੜ ਦੱਸ ਰਹੇ ਹਨ ਕਿ Family Dispute Resolution (FDR) ਕੀ ਹੈ, ਪੇਰੈਂਟਿੰਗ ਮਾਮਲਿਆਂ ਵਿੱਚ ਇਹ ਕਦੋਂ ਅਤੇ ਕਿਵੇਂ ਸਹਾਈ ਹੁੰਦਾ ਹੈ, ਅਤੇ ਕਿਵੇਂ ਇਹ ਪ੍ਰਕਿਰਿਆ ਲੰਬੀਆਂ ਤੇ ਮਹਿੰਗੀਆਂ ਅਦਾਲਤੀ ਕਾਰਵਾਈਆਂ ਤੋਂ ਪਹਿਲਾਂ ਪਰਿਵਾਰਾਂ ਨੂੰ ਇੱਕ ਸੁਰੱਖਿਅਤ ਅਤੇ ਘੱਟ ਖਰਚ ਵਾਲਾ ਰਾਹ ਮੁਹੱਈਆ ਕਰ ਸਕਦੀ ਹੈ। ਗੱਲਬਾਤ ਦੌਰਾਨ ਪਰਿਵਾਰਕ ਹਿੰਸਾ, ਇੰਟਰਵੈਨਸ਼ਨ ਆਰਡਰ, ਪੇਰੈਂਟਿੰਗ ਪਲਾਨ, ਵਿੱਤੀ ਸਮਝੌਤਿਆਂ ਅਤੇ ਲੋੜੀਂਦੇ ਦਸਤਾਵੇਜ਼ਾਂ ਵਰਗੇ ਅਹਿਮ ਮੁੱਦਿਆਂ ‘ਤੇ ਵੀ ਚਰਚਾ ਕੀਤੀ ਗਈ ਹੈ।

Episode metadata supplied by the publisher feed · Published May 21, 2026

Embed this episode

Ready to play

Divorce, child custody and family disputes: How mediation can help families in Australia avoid court - ਆਸਟ੍ਰੇਲੀਆ ਵਿੱਚ ਤਲਾਕ, ਬੱਚਿਆਂ ਦੀ ਕਸਟਡੀ ਅਤੇ ਪਰਿਵਾਰਕ ਹਿੰਸਾ ਵਰਗੇ ਝਗੜਿਆਂ ਨੂੰ ਅਦਾਲਤ ਵਿੱਚ ਜਾਏ ਬਗੈਰ ਕਿਵੇਂ ਸੁਲਝਾਈਏ?

0:00 23:26

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

Frequently Asked Questions

How long is this episode of SBS Punjabi - ਐਸ ਬੀ ਐਸ ਪੰਜਾਬੀ?

This episode is 23 minutes long.

When was this SBS Punjabi - ਐਸ ਬੀ ਐਸ ਪੰਜਾਬੀ episode published?

This episode was published on May 21, 2026.

Can I download this SBS Punjabi - ਐਸ ਬੀ ਐਸ ਪੰਜਾਬੀ episode?

Yes. Use the download control on the episode player to save the publisher-provided media file.
URL copied to clipboard!