EPISODE · May 12, 2026 · 25 MIN
Domestic violence survivor Narindeep Kaur is now working to ensure no one else has to go through it - 'ਆਪਣਾ ਮੂਲ ਪਛਾਣ': ਘਰੇਲੂ ਹਿੰਸਾ ਤੋਂ ਉਭਰ ਕੇ ਹੋਰਨਾਂ ਲਈ ਸਹਾਰਾ ਬਣੀ ਨਰੇਨਦੀਪ ਕੌਰ ਦੀ ਪ੍ਰੇਰਣਾਦਾਇਕ ਕਹਾਣੀ
from SBS Punjabi - ਐਸ ਬੀ ਐਸ ਪੰਜਾਬੀ
'Healing begins by realising self-worth,' says Narindeep Kaur, a Malaysian-Indian migrant, who broke free from an 'abusive marriage' after years of dealing with emotional struggles. She now supports men and women experiencing family and domestic violence. Listen to her as she shares her journey of resilience and self-realisation through this podcast. - ਕੁਝ ਸਾਲ ਪਹਿਲਾਂ ਤੱਕ, ਮਲੇਸ਼ੀਆ ਤੋਂ ਆਸਟ੍ਰੇਲੀਆ ਆਈ ਇੱਕ ਪੰਜਾਬੀ ਪ੍ਰਵਾਸੀ ਨਰੇਨਦੀਪ ਕੌਰ ਭਾਵਨਾਤਮਕ ਸੰਘਰਸ਼ਾਂ ਨਾਲ ਐਨਾ ਜੂਝ ਰਹੀ ਸੀ ਕਿ ਉਸ ਲਈ ਬਿਸਤਰੇ ਤੋਂ ਉੱਠ ਕੇ ਆਪਣੇ ਪੈਰਾਂ ਉੱਤੇ ਖੜ੍ਹੀ ਹੋਣਾ ਵੀ ਬਹੁਤ ਮੁਸ਼ਕਿਲ ਸੀ। ਅੱਜ, ਉਹ ਅਜਿਹੇ ਹੋਰਨਾਂ ਲੋਕਾਂ ਦੀ ਮਦਦ ਕਰ ਰਹੀ ਹੈ ਜੋ ਆਪਣੇ ਹੀ ਘਰ ਵਿੱਚ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਉਹ ਦੱਸਦੀ ਹੈ ਕਿ ਪਰਿਵਾਰਕ ਹਿੰਸਾ ਸਿਰਫ਼ ਸਰੀਰਕ ਹੀ ਨਹੀਂ, ਸਗੋਂ ਮੌਖਿਕ, ਮਨੋਵਿਗਿਆਨਕ, ਵਿੱਤੀ ਅਤੇ ਭਾਵਨਾਤਮਕ ਵੀ ਹੁੰਦੀ ਹੈ। ਆਪਣੇ ਜੀਵਨ ਦੇ ਕਠਿਨ ਤਜਰਬਿਆਂ ਤੋਂ ਗੁਜ਼ਰ ਚੁੱਕੀ ਅਤੇ ਹੁਣ ਹੋਰਨਾਂ ਔਰਤਾਂ, ਮਰਦਾਂ ਅਤੇ ਬੱਚਿਆਂ ਦੀ ਮਦਦ ਲਈ ਤੱਤਪਰ ਮੈਲਬਰਨ ਦੀ ਨਰੇਨਦੀਪ ਕੌਰ ਕਹਿੰਦੀ ਹੈ ਕਿ ਰੋਕਥਾਮ ਆਪਣੇ ਅੰਤਰਮਨ ਵਿੱਚ ਝਾਤੀ ਮਾਰਨ ਅਤੇ ਆਪਣੀ ਪਛਾਣ ਨੂੰ ਸਮਝਣ ਨਾਲ ਸ਼ੁਰੂ ਹੁੰਦੀ ਹੈ। ਐਸ ਬੀ ਐਸ ਪੰਜਾਬੀ ਦੇ ਇਸ ਪੌਡਕਾਸਟ ਵਿੱਚ ਸੁਣੋ ਉਨ੍ਹਾਂ ਦੇ ਤਜਰਬੇ ਅਤੇ ਹਿੰਸਾ ਖ਼ਿਲਾਫ਼ ਰੋਕਥਾਮ ਬਾਰੇ ਉਨ੍ਹਾਂ ਦੇ ਵਿਚਾਰ।
Embed this episode
Ready to play
Domestic violence survivor Narindeep Kaur is now working to ensure no one else has to go through it - 'ਆਪਣਾ ਮੂਲ ਪਛਾਣ': ਘਰੇਲੂ ਹਿੰਸਾ ਤੋਂ ਉਭਰ ਕੇ ਹੋਰਨਾਂ ਲਈ ਸਹਾਰਾ ਬਣੀ ਨਰੇਨਦੀਪ ਕੌਰ ਦੀ ਪ੍ਰੇਰਣਾਦਾਇਕ ਕਹਾਣੀ
No transcript for this episode yet
Similar Episodes
No similar episodes found.