EPISODE · Jun 18, 2026 · 6 MIN
Education, Agriculture & Infrastructure: What Shepparton's Punjabi community wants in Victorian elections? - 'ਸਿੱਖਿਆ, ਖੇਤੀਬਾੜੀ, ਬੁਨਿਆਦੀ ਢਾਂਚਾ ਅਤੇ ਰਿਹਾਇਸ਼': ਆਉਣ ਵਾਲੀਆਂ ਵਿਕਟੋਰੀਆ ਚੋਣਾਂ 'ਚ ਕੀ ਚਾਹੁੰਦੇ ਹਨ ਸ਼ੈਪਰਟਨ ਦੇ ਪੰਜਾਬੀ?
from SBS Punjabi - ਐਸ ਬੀ ਐਸ ਪੰਜਾਬੀ
Ahead of the upcoming state elections in Victoria, the SBS Punjabi team visited Shepparton, one of the state's major regional centres. Members of the Punjabi community involved in agriculture, business, education, language services and community life shared the key challenges facing the region and their expectations of the government. - ਵਿਕਟੋਰੀਆ ਦੀਆਂ ਆਉਣ ਵਾਲੀਆਂ ਰਾਜ ਚੋਣਾਂ ਤੋਂ ਪਹਿਲਾਂ SBS Punjabi ਦੀ ਟੀਮ ਨੇ ਖੇਤਰੀ ਵਿਕਟੋਰੀਆ ਦੇ ਪ੍ਰਮੁੱਖ ਸ਼ਹਿਰ ਸ਼ੈਪਰਟਨ ਦਾ ਦੌਰਾ ਕੀਤਾ ਹੈ। ਖੇਤੀਬਾੜੀ, ਕਾਰੋਬਾਰ, ਸਿੱਖਿਆ, ਭਾਸ਼ਾ ਅਤੇ ਖੇਤਰੀ ਜੀਵਨ ਨਾਲ ਜੁੜੇ ਪੰਜਾਬੀਆਂ ਨੇ ਆਪਣੇ ਇਲਾਕੇ ਦੀਆਂ ਮੁੱਖ ਚੁਣੌਤੀਆਂ ਅਤੇ ਸਰਕਾਰ ਤੋਂ ਉਮੀਦਾਂ ਸਾਂਝੀਆਂ ਕੀਤੀਆਂ ਹਨ। ਇਸ ਖਾਸ ਰਿਪੋਰਟ ਵਿੱਚ ਸੁਹਾਵੀ ਐਪ ਦੇ ਸੰਸਥਾਪਕ ਸਰਮੁਹੱਬਤ, ਕਿਸਾਨ ਗੁਰਿੰਦਰ ਸਿੰਘ, ਮੈਲਬੌਰਨ ਤੋਂ ਸ਼ੈਪਰਟਨ ਆ ਵੱਸੇ ਸੁਖਦੀਪ ਸਿੰਘ, ਪੰਜਾਬੀ ਅਧਿਆਪਕ ਜਗਵਿੰਦਰ ਸਿੰਘ, ਮੋਟਲ ਕਾਰੋਬਾਰੀ ਸੁੱਖਜੀਤ ਸਿੰਘ ਧਨੋਆ ਅਤੇ ਸਥਾਨਕ ਐਮਪੀ ਸੈਮ ਬਿਰਲ ਦੇ ਵਿਚਾਰ ਸ਼ਾਮਲ ਹਨ।
Embed this episode
Ready to play
Education, Agriculture & Infrastructure: What Shepparton's Punjabi community wants in Victorian elections? - 'ਸਿੱਖਿਆ, ਖੇਤੀਬਾੜੀ, ਬੁਨਿਆਦੀ ਢਾਂਚਾ ਅਤੇ ਰਿਹਾਇਸ਼': ਆਉਣ ਵਾਲੀਆਂ ਵਿਕਟੋਰੀਆ ਚੋਣਾਂ 'ਚ ਕੀ ਚਾਹੁੰਦੇ ਹਨ ਸ਼ੈਪਰਟਨ ਦੇ ਪੰਜਾਬੀ?
No transcript for this episode yet
Similar Episodes
No similar episodes found.