EPISODE · Dec 6, 2023 · 10 MIN
Facing a shark while swimming? Here's what to do - ਸਮੁੰਦਰੀ ਤੱਟਾਂ ਜਾਂ ਬੀਚ 'ਤੇ ਜਾਣ ਵੇਲੇ ਸ਼ਾਰਕ ਮੱਛੀਆਂ ਤੋਂ ਸੁਚੇਤ ਰਹਿਣ ਦੀ ਲੋੜ
from ਆਸਟ੍ਰੇਲੀਆ ਬਾਰੇ ਜਾਣੋ
Australia has thousands of kilometres of spectacular coastline, and a trip to the beach for a swim is a much-celebrated part of the lifestyle – whether to cool off, keep fit, or to socialise. Being aware of beach safety is vital to minimise the risk of getting into trouble in the water. This includes understanding the threat that sharks pose to minimise the chance of encountering a shark and being aware of shark behaviour, so you know how to react to stay safe. - ਆਸਟ੍ਰੇਲੀਆ ਆਪਣੀਆਂ ਸ਼ਾਨਦਾਰ ਸਮੁੰਦਰੀ ਤੱਟ-ਰੇਖਾਵਾਂ, ਉਨ੍ਹਾਂ ਦੀ ਸੰਸਕ੍ਰਿਤੀ ਅਤੇ ਵੰਨ-ਸੁਵੰਨੇ ਸਮੁੰਦਰੀ ਜੀਵਾਂ ਦੇ ਘਰ ਵਜੋਂ ਜਾਣਿਆ ਜਾਂਦਾ ਹੈ ਹਾਲਾਂਕਿ ਇਸਦੇ ਚਲਦਿਆਂ ਸੰਭਾਵੀ ਜੋਖਮਾਂ ਨੂੰ ਧਿਆਨ ਵਿੱਚ ਰੱਖਣਾ ਵੀ ਮਹੱਤਵਪੂਰਨ ਹੈ। ਕਈ ਸਮੁੰਦਰੀ ਜੀਵ ਜਿਵੇਂ ਕਿ ਸਟਿੰਗਿੰਗ ਜੈਲੀਫਿਸ਼, ਸਟਿੰਗਰੇਜ਼, ਅਤੇ ਕਈ ਸ਼ਾਰਕ ਸਪੀਸੀਜ਼ ਇਨ੍ਹਾਂ ਪਾਣੀਆਂ ਵਿੱਚ ਰਹਿੰਦੇ ਹਨ। ਪਾਣੀ ਨਾਲ ਸਬੰਧਤ ਜੋਖਮਾਂ ਨੂੰ ਘੱਟ ਕਰਨ ਲਈ, ਸਮੁੰਦਰੀ ਕਿਨਾਰਿਆਂ ਦੀ ਸੁਰੱਖਿਆ ਨੂੰ ਸਮਝਣਾ, ਖਾਸ ਤੌਰ 'ਤੇ ਅਣਜਾਣ ਖੇਤਰਾਂ ਵਿੱਚ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ, ਜਿਸ ਵਿੱਚ ਸੰਭਾਵੀ ਤੌਰ ਉੱਤੇ ਸ਼ਾਰਕ ਦੁਆਰਾ ਕੀਤਾ ਹਮਲਾ ਵੀ ਸ਼ਾਮਲ ਹੋ ਸਕਦਾ ਹੈ।
Embed this episode
Ready to play
Facing a shark while swimming? Here's what to do - ਸਮੁੰਦਰੀ ਤੱਟਾਂ ਜਾਂ ਬੀਚ 'ਤੇ ਜਾਣ ਵੇਲੇ ਸ਼ਾਰਕ ਮੱਛੀਆਂ ਤੋਂ ਸੁਚੇਤ ਰਹਿਣ ਦੀ ਲੋੜ
No transcript for this episode yet
Similar Episodes
Jan 31, 2024 ·7m
Jan 31, 2024 ·7m
Jan 31, 2024 ·5m
Jan 27, 2024 ·12m
Jan 19, 2024 ·9m
Jan 18, 2024 ·5m