Fourth-generation Iranian Punjabi shares his experience of growing up as a Sikh in the Middle East - ਚੌਥੀ ਪੀੜ੍ਹੀ ਦੇ ਇਰਾਨੀ ਪੰਜਾਬੀ ਵੱਲੋਂ ਇਰਾਨ ਦੀ ਮੌਜੂਦਾ ਤੇ ਉੱਥੇ ਰਹਿ ਰਹੇ ਭਾਰਤੀਆਂ ਦੀ ਸਥਿਤੀ ਬਾਰੇ ਵਿਚਾਰ episode artwork

EPISODE · Mar 5, 2026 · 13 MIN

Fourth-generation Iranian Punjabi shares his experience of growing up as a Sikh in the Middle East - ਚੌਥੀ ਪੀੜ੍ਹੀ ਦੇ ਇਰਾਨੀ ਪੰਜਾਬੀ ਵੱਲੋਂ ਇਰਾਨ ਦੀ ਮੌਜੂਦਾ ਤੇ ਉੱਥੇ ਰਹਿ ਰਹੇ ਭਾਰਤੀਆਂ ਦੀ ਸਥਿਤੀ ਬਾਰੇ ਵਿਚਾਰ

from SBS Punjabi - ਐਸ ਬੀ ਐਸ ਪੰਜਾਬੀ

Parvinder Singh Chandhok, a fourth-generation Iranian Punjabi living in India whose ancestors lived in Iran, shares his personal insights on the current situation in Iran and the once-thriving Sikh community there. He also highlights the challenges faced by the Indian community amid the present conflict, while acknowledging the strong cultural and commercial ties they share with the Iranian people. Expressing cautious optimism, Mr Chandhok hopes for stability and improved conditions in the near future. - ਚੌਥੀ ਪੀੜ੍ਹੀ ਦੇ ਇਰਾਨੀ ਪੰਜਾਬੀ ਪਰਵਿੰਦਰ ਸਿੰਘ ਚੰਢੋਕ ਨੇ ਇਰਾਨ ਦੀ ਮੌਜੂਦਾ ਸਥਿਤੀ ਅਤੇ ਉੱਥੇ ਦੀ ਕਦੇ ਖੁਸ਼ਹਾਲ ਰਹੀ ਸਿੱਖ ਕੌਮ ਬਾਰੇ ਆਪਣੇ ਅਨੁਭਵ ਸਾਂਝੇ ਕੀਤੇ। ਜੋ ਕਦੇ ਲਗਭਗ 3,000 ਸਿੱਖਾਂ ਦੀ ਕਮਿਊਨਿਟੀ ਸੀ, ਉਹ ਹੁਣ ਘੱਟ ਕੇ ਤਕਰੀਬਨ 50 ਪਰਿਵਾਰਾਂ ਤੱਕ ਰਹਿ ਗਈ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਸਥਿਤੀ ਵਿੱਚ ਇੰਟਰਨੈੱਟ ਸੀਮਿਤ ਹੋਣ ਅਤੇ ਘਰਾਂ ਵਿੱਚ ਰਹਿਣ ਦੀ ਸਲਾਹ ਦੇ ਬਾਵਜੂਦ ਗੁਰਦੁਆਰੇ ਵਿੱਚ ਰੋਜ਼ਾਨਾ ਪਾਠ ਤੇ ਅਰਦਾਸ ਜਾਰੀ ਹੈ। ਉਹ ਯੁੱਧ ਕਾਰਨ ਪੈਦਾ ਹੋਏ ਮੌਜੂਦਾ ਹਾਲਾਤਾਂ ਵਿੱਚ ਜ਼ਿੰਦਗੀ ਬਤੀਤ ਕਰ ਰਹੇ ਭਾਰਤੀ ਭਾਈਚਾਰੇ ਦੀ ਸਥਿਤੀ ਸਮੇਤ ਇਰਾਨੀਆਂ ਨਾਲ ਉਨ੍ਹਾਂ ਦੇ ਮਜ਼ਬੂਤ ਸੱਭਿਆਚਾਰਕ ਅਤੇ ਵਪਾਰਕ ਰਿਸ਼ਤਿਆਂ ਦਾ ਜ਼ਿਕਰ ਕਰਦੇ ਹੋਏ ਉਮੀਦ ਜ਼ਾਹਰ ਕਰਦੇ ਹਨ ਕਿ ਹਾਲਾਤ ਜਲਦੀ ਸੰਭਲਣਗੇ।

Episode metadata supplied by the publisher feed · Published Mar 5, 2026

Embed this episode

Ready to play

Fourth-generation Iranian Punjabi shares his experience of growing up as a Sikh in the Middle East - ਚੌਥੀ ਪੀੜ੍ਹੀ ਦੇ ਇਰਾਨੀ ਪੰਜਾਬੀ ਵੱਲੋਂ ਇਰਾਨ ਦੀ ਮੌਜੂਦਾ ਤੇ ਉੱਥੇ ਰਹਿ ਰਹੇ ਭਾਰਤੀਆਂ ਦੀ ਸਥਿਤੀ ਬਾਰੇ ਵਿਚਾਰ

0:00 13:00

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

Frequently Asked Questions

How long is this episode of SBS Punjabi - ਐਸ ਬੀ ਐਸ ਪੰਜਾਬੀ?

This episode is 13 minutes long.

When was this SBS Punjabi - ਐਸ ਬੀ ਐਸ ਪੰਜਾਬੀ episode published?

This episode was published on March 5, 2026.

Can I download this SBS Punjabi - ਐਸ ਬੀ ਐਸ ਪੰਜਾਬੀ episode?

Yes. Use the download control on the episode player to save the publisher-provided media file.
URL copied to clipboard!