From being paralysed to earning a Padma Shri: Gurwinder Singh’s inspiring story - ਪੈਰਾਲਾਈਜ਼ ਹੋਣ ਤੋਂ ਪਦਮਸ਼੍ਰੀ ਤੱਕ: ਗੁਰਵਿੰਦਰ ਸਿੰਘ ਦੀ ਸੇਵਾ ਭਰੀ ਜ਼ਿੰਦਗੀ episode artwork

EPISODE · Oct 22, 2025 · 17 MIN

From being paralysed to earning a Padma Shri: Gurwinder Singh’s inspiring story - ਪੈਰਾਲਾਈਜ਼ ਹੋਣ ਤੋਂ ਪਦਮਸ਼੍ਰੀ ਤੱਕ: ਗੁਰਵਿੰਦਰ ਸਿੰਘ ਦੀ ਸੇਵਾ ਭਰੀ ਜ਼ਿੰਦਗੀ

from SBS Punjabi - ਐਸ ਬੀ ਐਸ ਪੰਜਾਬੀ

Padma Shri awardee Gurwinder Singh from Sirsa, Haryana, turned his life’s biggest tragedy into a mission to help others. After being paralysed from the waist down in a truck accident in 1997, he launched an ambulance service to ensure no injured person had to suffer due to a lack of transportation. He also runs a free-of-cost school and founded the 'Bhai Kanhaiya Ji charity home', which supports hundreds of people with intellectual disabilities. Listen to his powerful story of courage and compassion in this special interview recorded during his visit to Australia. - ਸਿਰਸਾ (ਹਰਿਆਣਾ) ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਦੇ ਸੇਵਾ ਯਤਨਾਂ ਸਦਕਾ ਸੈਂਕੜੇ ਮੰਦ-ਬੁੱਧੀ ਲੋਕਾਂ ਦਾ ਮੁਫ਼ਤ ਇਲਾਜ ਹੋ ਰਿਹਾ ਹੈ, ਜਿਸ ਲਈ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ 'ਪਦਮਸ਼੍ਰੀ ' ਨਾਲ ਸਨਮਾਨਿਆ ਗਿਆ ਹੈ। 1997 ਵਿੱਚ ਹੋਏ ਟਰੱਕ ਹਾਦਸੇ ਤੋਂ ਬਾਅਦ ਜਦੋਂ ਉਹ ਪੈਰਾਲਾਈਜ਼ ਹੋ ਗਏ, ਤਾਂ ਵੀ ਉਨ੍ਹਾਂ ਨੇ ਹਾਰ ਨਹੀਂ ਮੰਨੀ। ਇਸ ਦੇ ਉਲਟ, ਉਨ੍ਹਾਂ ਨੇ ਇੱਕ ਮੁਫ਼ਤ ਸਕੂਲ, ਐਮਬੂਲੈਂਸ ਸੇਵਾ ਅਤੇ 'ਭਾਈ ਕਨੱਈਆ ਜੀ' ਚੈਰਿਟੀ ਦੀ ਸਥਾਪਨਾ ਕਰਕੇ ਆਪਣੀ ਜ਼ਿੰਦਗੀ ਦੂਜਿਆਂ ਦੀ ਸੇਵਾ ਲਈ ਸਮਰਪਿਤ ਕਰ ਦਿੱਤੀ। ਸੁਣੋ, ਹੌਂਸਲੇ ਅਤੇ ਸੇਵਾ ਦੀ ਇਹ ਪ੍ਰੇਰਣਾਦਾਇਕ ਕਹਾਣੀ, ਉਨ੍ਹਾਂ ਦੀ ਆਸਟ੍ਰੇਲੀਆ ਫੇਰੀ ਦੌਰਾਨ ਕੀਤੀ ਇੰਟਰਵਿਊ ਇਸ ਪੌਡਕਾਸਟ ਰਾਹੀਂ।

Episode metadata supplied by the publisher feed · Published Oct 22, 2025

Embed this episode

Ready to play

From being paralysed to earning a Padma Shri: Gurwinder Singh’s inspiring story - ਪੈਰਾਲਾਈਜ਼ ਹੋਣ ਤੋਂ ਪਦਮਸ਼੍ਰੀ ਤੱਕ: ਗੁਰਵਿੰਦਰ ਸਿੰਘ ਦੀ ਸੇਵਾ ਭਰੀ ਜ਼ਿੰਦਗੀ

0:00 17:48

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

Frequently Asked Questions

How long is this episode of SBS Punjabi - ਐਸ ਬੀ ਐਸ ਪੰਜਾਬੀ?

This episode is 17 minutes long.

When was this SBS Punjabi - ਐਸ ਬੀ ਐਸ ਪੰਜਾਬੀ episode published?

This episode was published on October 22, 2025.

Can I download this SBS Punjabi - ਐਸ ਬੀ ਐਸ ਪੰਜਾਬੀ episode?

Yes. Use the download control on the episode player to save the publisher-provided media file.
URL copied to clipboard!