ਗੈਰ-ਕਾਨੂੰਨੀ ਪ੍ਰਿਸਕ੍ਰਿਪਸ਼ਨਾਂ ਦੇ ਮਾਮਲੇ 'ਚ ਨਿਊ ਸਾਊਥ ਵੇਲਜ਼ ਦਾ ਭਾਰਤੀ ਮੂਲ ਦਾ ਡਾਕਟਰ ਦੋਸ਼ੀ ਕਰਾਰ episode artwork

EPISODE · Jul 23, 2026 · 6 MIN

ਗੈਰ-ਕਾਨੂੰਨੀ ਪ੍ਰਿਸਕ੍ਰਿਪਸ਼ਨਾਂ ਦੇ ਮਾਮਲੇ 'ਚ ਨਿਊ ਸਾਊਥ ਵੇਲਜ਼ ਦਾ ਭਾਰਤੀ ਮੂਲ ਦਾ ਡਾਕਟਰ ਦੋਸ਼ੀ ਕਰਾਰ

from SBS Punjabi - ਐਸ ਬੀ ਐਸ ਪੰਜਾਬੀ

ਨਿਊ ਸਾਊਥ ਵੇਲਜ਼ Civil and Criminal Tribunal ਨੇ ਡਾ. ਸਨੀ ਸਿੰਘ ਸੈਮੀ ਨੂੰ 'unsatisfactory professional conduct' (ਅਸੰਤੋਸ਼ਜਨਕ ਪੇਸ਼ੇਵਰ ਆਚਰਨ) ਅਤੇ 'professional misconduct' (ਪੇਸ਼ੇਵਰ ਦੁਰਵਿਹਾਰ) ਦੇ ਇਲਜ਼ਾਮਾਂ ਵਿੱਚ ਦੋਸ਼ੀ ਪਾਇਆ ਹੈ। Health Care Complaints Commission ਨੇ ਡਾ. ਸੈਮੀ 'ਤੇ ਗੈਰ-ਕਾਨੂੰਨੀ ਢੰਗ ਨਾਲ ਹੈਪਨੋਟਿਕ ਪ੍ਰਭਾਵ ਵਾਲੀਆਂ ਦਵਾਈਆਂ ਦੀਆਂ ਪ੍ਰਿਸਕ੍ਰਿਪਸ਼ਨਾਂ ਲਿਖਣ ਅਤੇ ਖੁਦ ਉਨ੍ਹਾਂ ਦਾ ਸੇਵਨ ਕਰਨ ਦੇ ਦੋਸ਼ ਲਗਾਏ ਸਨ। ਇਸ ਤੋਂ ਇਲਾਵਾ ਕਮਿਸ਼ਨ ਨੇ ਉਨ੍ਹਾਂ ਦੀਆਂ ਮਾਨਸਿਕ ਸਿਹਤ ਸੰਬੰਧੀ ਸਮੱਸਿਆਵਾਂ ਦੇ ਆਧਾਰ 'ਤੇ ਉਨ੍ਹਾਂ ਦੀ ਮੈਡੀਕਲ ਰਜਿਸਟ੍ਰੇਸ਼ਨ ਰੱਦ ਕਰਨ ਦੀ ਵੀ ਮੰਗ ਕੀਤੀ ਸੀ, ਪਰ ਇਹ ਦਲੀਲ ਟ੍ਰਿਬਿਊਨਲ ਨੇ ਸਵੀਕਾਰ ਨਹੀਂ ਕੀਤੀ। ਹਾਲਾਂਕਿ, ਟ੍ਰਿਬਿਊਨਲ ਨੇ Health Practitioner Regulation National Law ਤਹਿਤ ਡਾ. ਸੈਮੀ ਨੂੰ ਦੋਸ਼ੀ ਕਰਾਰ ਦਿੰਦਿਆਂ ਉਨ੍ਹਾਂ 'ਤੇ 16 ਸ਼ਰਤਾਂ (ਪਾਬੰਦੀਆਂ) ਲਾਗੂ ਕੀਤੀਆਂ ਹਨ। ਇਸ ਮਾਮਲੇ ਦਾ ਪੂਰਾ ਵੇਰਵਾ ਜਾਣਨ ਲਈ ਇਹ ਆਡੀਓ ਸੁਣੋ।

Episode metadata supplied by the publisher feed · Published Jul 23, 2026

Embed this episode

NOW PLAYING

ਗੈਰ-ਕਾਨੂੰਨੀ ਪ੍ਰਿਸਕ੍ਰਿਪਸ਼ਨਾਂ ਦੇ ਮਾਮਲੇ 'ਚ ਨਿਊ ਸਾਊਥ ਵੇਲਜ਼ ਦਾ ਭਾਰਤੀ ਮੂਲ ਦਾ ਡਾਕਟਰ ਦੋਸ਼ੀ ਕਰਾਰ

0:00 6:03

No transcript for this episode yet

We transcribe on demand. Request one and we'll notify you when it's ready — usually under 10 minutes.

Frequently Asked Questions

How long is this episode of SBS Punjabi - ਐਸ ਬੀ ਐਸ ਪੰਜਾਬੀ?

This episode is 6 minutes long.

When was this SBS Punjabi - ਐਸ ਬੀ ਐਸ ਪੰਜਾਬੀ episode published?

This episode was published on July 23, 2026.

Can I download this SBS Punjabi - ਐਸ ਬੀ ਐਸ ਪੰਜਾਬੀ episode?

Yes. Use the download control on the episode player to save the publisher-provided media file.
URL copied to clipboard!