EPISODE · Jul 12, 2026 · 17 MIN
ਗੁਰਦੁਆਰਾ ਨਾਨਕ ਮਠ ਸਾਹਿਬ, ਕਾਠਮੰਡੂ, ਨੇਪਾਲ | Guru Nanak Math Sahib | Kathmandu, Nepal ਐਪੀਸੋਡ 4 |
from Sikhi Sewa Mission UK – Waheguru Naam Simran | Sikh Meditation · host Sikhi Sewa Mission UK
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।ਗੁਰਦੁਆਰਾ ਦਰਸ਼ਨ ਸੀਰੀਜ਼ ਦੇ ਐਪੀਸੋਡ 4 ਵਿੱਚ ਤੁਹਾਡਾ ਸਵਾਗਤ ਹੈ।ਇਸ ਐਪੀਸੋਡ ਵਿੱਚ ਅਸੀਂ ਗੁਰਦੁਆਰਾ ਨਾਨਕ ਮਠ ਸਾਹਿਬ, ਕਾਠਮੰਡੂ (ਨੇਪਾਲ) ਦੇ ਇਤਿਹਾਸ, ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ, ਇਸ ਅਸਥਾਨ ਨਾਲ ਜੁੜੀਆਂ ਸਾਖੀਆਂ, ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ ਭੇਜੀ ਗਈ ਸਹਾਇਤਾ ਅਤੇ ਅੱਜ ਦੀ ਸੇਵਾ ਬਾਰੇ ਵਿਸਥਾਰ ਨਾਲ ਜਾਣਾਂਗੇ।ਇਹ ਅਸਥਾਨ ਗੁਰੂ ਨਾਨਕ ਦੇਵ ਜੀ ਦੇ ਨੇਪਾਲ ਪ੍ਰਵਾਸ ਦੀ ਅਮਰ ਯਾਦ ਹੈ ਅਤੇ ਅੱਜ ਵੀ ਦੁਨੀਆ ਭਰ ਦੀ ਸੰਗਤ ਲਈ ਆਸਥਾ ਦਾ ਕੇਂਦਰ ਹੈ।ਪੇਸ਼ਕਸ਼: Sikhi Sewa Mission UKਵਕਤਾ: Rajbir Singh KullarWaheguru Ji Ka Khalsa, Waheguru Ji Ki Fateh.Welcome to Episode 4 of the Gurdwara Darshan Series by Sikhi Sewa Mission UK.In this episode, we explore the history of Guru Nanak Math Sahib, Kathmandu, Nepal, Guru Nanak Dev Ji’s visit during the First Udasi, the traditions connected with this sacred place, Maharaja Ranjit Singh Ji’s support for the shrine, and its importance to the Sikh community today.This historic shrine stands as a lasting reminder of Guru Nanak Dev Ji’s journey to Nepal and continues to inspire devotees from around the world.Presented by: Sikhi Sewa Mission UKHost: Rajbir Singh Kullar
Embed this episode
NOW PLAYING
ਗੁਰਦੁਆਰਾ ਨਾਨਕ ਮਠ ਸਾਹਿਬ, ਕਾਠਮੰਡੂ, ਨੇਪਾਲ | Guru Nanak Math Sahib | Kathmandu, Nepal ਐਪੀਸੋਡ 4 |
No transcript for this episode yet
Similar Episodes
No similar episodes found.
Similar Podcasts
No similar podcasts found.