Hanson wants Australia to become a monocultural society: What does it mean, and how are multicultural communities responding? - ਪੌਲੀਨ ਹੈਨਸਨ ਵੱਲੋਂ ਆਸਟ੍ਰੇਲੀਆ ਨੂੰ ‘ਮੋਨੋਕਲਚਰ’ ਬਣਾਉਣ ਦੀ ਗੱਲ: ਇਸ ਦਾ ਕੀ ਭਾਵ ਹੈ ਅਤੇ ਭਾਈਚਾਰੇ ਦੇ ਇਸ ਬਾਰੇ ਕੀ ਵਿਚਾਰ ਹਨ? episode artwork

EPISODE · Jun 22, 2026 · 11 MIN

Hanson wants Australia to become a monocultural society: What does it mean, and how are multicultural communities responding? - ਪੌਲੀਨ ਹੈਨਸਨ ਵੱਲੋਂ ਆਸਟ੍ਰੇਲੀਆ ਨੂੰ ‘ਮੋਨੋਕਲਚਰ’ ਬਣਾਉਣ ਦੀ ਗੱਲ: ਇਸ ਦਾ ਕੀ ਭਾਵ ਹੈ ਅਤੇ ਭਾਈਚਾਰੇ ਦੇ ਇਸ ਬਾਰੇ ਕੀ ਵਿਚਾਰ ਹਨ?

from SBS Punjabi - ਐਸ ਬੀ ਐਸ ਪੰਜਾਬੀ

In her first address to the National Press Club during her 30-year political career, One Nation leader Pauline Hanson criticised multiculturalism and argued that Australia should be viewed as a monocultural but multiracial society. Her remarks drew criticism from those who said they undermine decades of migrant contributions to Australian society, while others questioned what a single national culture would look like in a diverse country like Australia. What is a monocultural society, and how do members of the Punjabi community across Australia view the debate? Listen to this podcast to learn more. - ਵਨ ਨੇਸ਼ਨ ਪਾਰਟੀ ਦੀ ਆਗੂ ਪੌਲੀਨ ਹੈਨਸਨ ਨੇ ਦੇਸ਼ ਦੇ ਸਭ ਤੋਂ ਮਸ਼ਹੂਰ ਰਾਜਨੀਤਿਕ ਪਲੇਟਫਾਰਮ, ਨੈਸ਼ਨਲ ਪ੍ਰੈਸ ਕਲੱਬ ਵਿਖੇ ਇੱਕ ਤਿੱਖੇ ਭਾਸ਼ਣ ਵਿੱਚ ਐਲਾਨ ਕੀਤਾ ਹੈ ਕਿ ਆਸਟ੍ਰੇਲੀਆ ਨੂੰ ਇੱਕ ਮੋਨੋਕਲਚਰ ਦੇਸ਼ ਹੋਣਾ ਚਾਹੀਦਾ ਹੈ। ਉਹ ਦਾਅਵਾ ਕਰਦੀ ਹੈ ਕਿ ਬਹੁ-ਸੱਭਿਆਚਾਰਕ ਮਾਡਲ ਅਸਫਲ ਰਿਹਾ ਹੈ ਅਤੇ ਇਸਦੀ ਬਜਾਏ ਸਾਨੂੰ ਆਸਟ੍ਰੇਲੀਆ ਨੂੰ ਇੱਕ ਮੋਨੋਕਲਚਰਲ ਪਰ ਬਹੁ-ਨਸਲੀ ਸਮਾਜ ਵਜੋਂ ਸਵੀਕਾਰ ਕਰਨਾ ਚਾਹੀਦਾ ਹੈ। ਜਿਥੇ ਉਨ੍ਹਾਂ ਦੇ ਇਸ ਬਿਆਨ ਦੀ ਕਈ ਪੱਖਾਂ ਤੋਂ ਨਿੰਦਾ ਕੀਤੀ ਗਈ ਹੈ, ਕੁਝ ਲੋਕ ਸਮਾਜਿਕ ਏਕਤਾ ਨੂੰ ਮਜ਼ਬੂਤ ਕਰਨ ਲਈ ਸੱਭਿਆਚਾਰਕ ਤੌਰ ‘ਤੇ ਦੇਸ਼ ਨੂੰ ਜੋੜਨ ਦੀ ਗੱਲ ਵੀ ਕਰ ਰਹੇ ਹਨ। ਆਸਟ੍ਰੇਲੀਆ ਵਿੱਚ ਵਸਦੇ ਪੰਜਾਬੀ ਭਾਈਚਾਰੇ ਦੇ ਇਸ ਬਾਰੇ ਕੀ ਵਿਚਾਰ ਹਨ? ਸੁਣੋ ਇਸ ਪੌਡਕਾਸਟ ਰਾਹੀਂ...

Episode metadata supplied by the publisher feed · Published Jun 22, 2026

Embed this episode

Ready to play

Hanson wants Australia to become a monocultural society: What does it mean, and how are multicultural communities responding? - ਪੌਲੀਨ ਹੈਨਸਨ ਵੱਲੋਂ ਆਸਟ੍ਰੇਲੀਆ ਨੂੰ ‘ਮੋਨੋਕਲਚਰ’ ਬਣਾਉਣ ਦੀ ਗੱਲ: ਇਸ ਦਾ ਕੀ ਭਾਵ ਹੈ ਅਤੇ ਭਾਈਚਾਰੇ ਦੇ ਇਸ ਬਾਰੇ ਕੀ ਵਿਚਾਰ ਹਨ?

0:00 11:17

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

Frequently Asked Questions

How long is this episode of SBS Punjabi - ਐਸ ਬੀ ਐਸ ਪੰਜਾਬੀ?

This episode is 11 minutes long.

When was this SBS Punjabi - ਐਸ ਬੀ ਐਸ ਪੰਜਾਬੀ episode published?

This episode was published on June 22, 2026.

Can I download this SBS Punjabi - ਐਸ ਬੀ ਐਸ ਪੰਜਾਬੀ episode?

Yes. Use the download control on the episode player to save the publisher-provided media file.
URL copied to clipboard!