EPISODE · Jul 20, 2022 · 36 MIN
Hawelian Te Parkan
from Sukhwant Hundal's podcast
ਹਵੇਲੀਆਂ `ਤੇ ਪਾਰਕਾਂਨਾਟਕ "ਹਵੇਲੀਆਂ `ਤੇ ਪਾਰਕਾਂ" ਕੈਨੇਡਾ ਵਿੱਚ ਪੰਜਾਬੀ ਬਜ਼ੁਰਗਾਂ ਦੀ ਜਿ਼ੰਦਗੀ `ਤੇ ਆਧਾਰਤ ਹੈ। ਸਾਧੂ ਬਿਨਿੰਗ ਅਤੇ ਸੁਖਵੰਤ ਹੁੰਦਲ ਵਲੋਂ ਲਿਖਿਆ ਇਹ ਨਾਟਕ ਵੈਨਕੂਵਰ ਸੱਥ ਨੇ ਪਹਿਲੀ ਵਾਰੀ ਮਾਰਚ 1987 ਵਿੱਚ ਵੈਨਕੂਵਰ ਵਿੱਚ ਖੇਡਿਆ ਸੀ। ਉਸ ਤੋਂ ਬਾਅਦ ਇਹ ਟਰਾਂਟੋ ਵਿੱਚ ਸੰਨ 1993 ਵਿੱਚ ਖੇਡਿਆ ਗਿਆ। ਇਹਨਾਂ ਸਮਿਆਂ ਦੇ ਨੇੜੇ ਤੇੜੇ ਹੀ ਇਹ ਨਾਟਕ ਇਕ ਰੇਡੀਓ ਨਾਟਕ `ਦੇ ਤੌਰ `ਤੇ ਵੈਨਕੂਵਰ ਕੋਅਪ੍ਰੇਟਿਵ ਰੇਡੀਓ `ਤੇ ਚਰਨਪਾਲ ਗਿੱਲ, ਸੁਖਵੰਤ ਹੁੰਦਲ, ਰਾਣੀ ਗਿੱਲ ਅਤੇ ਹੋਰ ਸਾਥੀਆਂ ਵੱਲੋਂ ਪ੍ਰਸਾਰਿਤ ਕੀਤੇ ਜਾਂਦੇ ਹਫਤਾਵਾਰੀ ਰੇਡੀਓ ਪ੍ਰੋਗਰਾਮ "ਸਮੇਂ ਦੀ ਅਵਾਜ਼" ਵਿੱਚ ਪ੍ਰਸਾਰਿਤ ਕੀਤਾ ਗਿਆ ਸੀ। ਇਸ ਰੇਡੀਓ ਨਾਟਕ ਵਿੱਚ ਅਵਾਜ਼ਾਂ ਦੇਣ ਵਾਲੇ ਸਨ: ਸਾਧੂ ਬਿਨਿੰਗ, ਸੁਖਵੰਤ ਹੁੰਦਲ, ਮੱਖਣ ਟੁੱਟ, ਜਗਦੀਸ਼ ਬਿਨਿੰਗ, ਅਮਨਪਾਲ ਸਾਰਾ ਅਤੇ ਪਾਲ ਬਿਨਿੰਗ। ਹੁਣ ਪੂਰੇ 35 ਸਾਲਾਂ ਬਾਅਦ ਇਸ ਰੇਡੀਓ ਨਾਟਕ ਨੂੰ ਆਨਲਾਈਨ ਪੇਸ਼ ਕਰਦਿਆਂ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ। ਇਹ ਨਾਟਕ ਲਿਖਤੀ ਰੂਪ ਵਿੱਚ ਇਸ ਲਿੰਕ `ਤੇ ਪੜ੍ਹਿਆ ਜਾ ਸਕਦਾ ਹੈ:https://sukhwanthundal.wordpress.com/2020/06/11/ਹਵੇਲੀਆਂ-ਤੇ-ਪਾਰਕਾਂ-ਨਾਟਕ/ Hosted on Acast. See acast.com/privacy for more information.
Embed this episode
Ready to play
Hawelian Te Parkan
No transcript for this episode yet
Similar Episodes
No similar episodes found.
Similar Podcasts
No similar podcasts found.