EPISODE · Jun 10, 2022 · 8 MIN
Here’s why is it important to have a will in Australia - ਜਾਣੋ ਆਸਟ੍ਰੇਲੀਆ ਵਿੱਚ ਵਸੀਅਤ ਹੋਣੀ ਕਿਉਂ ਹੈ ਜ਼ਰੂਰੀ
from ਆਸਟ੍ਰੇਲੀਆ ਬਾਰੇ ਜਾਣੋ
Research shows that many Australians underestimate the importance of having a will. But experts argue that planning for your loved ones’ future should be a priority regardless of age, socioeconomic status, and ethnicity. So, what is a will, who should have one, and what should it include? - ਖੋਜ ਤੋਂ ਪਤਾ ਲੱਗਦਾ ਹੈ ਕਿ ਬਹੁਤ ਸਾਰੇ ਆਸਟ੍ਰੇਲੀਆਈ ਲੋਕ ਵਸੀਅਤ ਦੀ ਮਹੱਤਤਾ ਨੂੰ ਹਲਕੇ ਵਿੱਚ ਲੈਂਦੇ ਹਨ। ਪਰ ਮਾਹਿਰਾਂ ਦਾ ਕਹਿਣਾ ਹੈ ਕਿ ਚਾਹੇ ਕੋਈ ਵੀ ਉਮਰ, ਸਮਾਜਕ ਜਾਂ ਆਰਥਿਕ ਰੁਤਬਾ ਅਤੇ ਚਾਹੇ ਕੋਈ ਵੀ ਨਸਲੀ ਮੂਲ ਹੋਵੇ, ਤੁਹਾਨੂੰ ਆਪਣੇ ਪਿਆਰਿਆਂ ਦੇ ਭਵਿੱਖ ਲਈ ਕੋਈ ਯੋਜਨਾ ਬਨਾਉਣ ਨੂੰ ਤਰਜੀਹ ਦੇਣੀ ਚਾਹੀਦੀ ਹੈ। ਆਓ ਜਾਣਦੇ ਹਾਂ ਕਿ ਵਸੀਅਤ ਅਸਲ ਵਿੱਚ ਹੈ ਕੀ ਅਤੇ ਇਹ ਕਿਸ ਕੋਲ ਹੋਣੀ ਚਾਹੀਦੀ ਤੇ ਇਸ ਵਿੱਚ ਕੀ ਕੁੱਝ ਸ਼ਾਮਲ ਹੋਣਾ ਜ਼ਰੂਰੀ ਹੈ?
Embed this episode
NOW PLAYING
Here’s why is it important to have a will in Australia - ਜਾਣੋ ਆਸਟ੍ਰੇਲੀਆ ਵਿੱਚ ਵਸੀਅਤ ਹੋਣੀ ਕਿਉਂ ਹੈ ਜ਼ਰੂਰੀ
No transcript for this episode yet
Similar Episodes
No similar episodes found.