EPISODE · Jun 10, 2024 · 21 MIN
History Activism: Dr. Ajay Bhardwaj
from Sukhwant Hundal's podcast
ਹਿਸਟਰੀ ਐਕਟਵਿਜ਼ਮ ਹਿਸਟਰੀ ਐਕਟਵਿਜ਼ਮ ਬਾਰੇ ਇਹ ਗੱਲਬਾਤ ਡਾ: ਅਜੇ ਭਾਰਦਵਾਜ ਨੇ 1982 ਤੋਂ 1989 ਤੱਕ ਕੈਨੇਡਾ ਤੋਂ ਨਿਕਲਦੇ ਰਹੇ ਪੰਜਾਬੀ ਅਖਬਾਰ ਕੈਨੇਡਾ ਦਰਪਣ ਦੀ ਆਰਕਾਈਵ ਦੇ ਲਾਂਚ ਸਮਾਗਮ ਸਮੇਂ 26 ਮਈ 2024 ਨੂੰ ਸਰੀ ਵਿੱਚ ਪੇਸ਼ ਕੀਤੀ। ਡਾ: ਅਜੇ ਭਾਰਦਵਾਜ ਪੰਜਾਬੀ ਦੇ ਜਾਣੇ ਪਛਾਣੇ ਡਾਕੂਮੈਂਟਰੀ ਫਿਲਮ ਮੇਕਰ ਹਨ। ਅਪ੍ਰੈਲ 2022 ਵਿੱਚ ਉਹਨਾਂ ਨੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਤੋਂ ਆਪਣੀ ਪੀ ਐੱਚ ਡੀ ਮੁਕੰਮਲ ਕੀਤੀ ਹੈ। ਆਪਣੀ ਪੀ ਐੱਚ ਡੀ ਦੌਰਾਨ ਉਹਨਾਂ ਨੇ ਕੈਨੇਡਾ ਵਿੱਚ ਪੰਜਾਬੀਆਂ/ਭਾਰਤੀਆਂ ਦੇ ਇਤਿਹਾਸ `ਤੇ ਕੰਮ ਕੀਤਾ। ਇਸ ਸਮੇਂ ਉਹ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਇੰਸਟੀਚਿਊਟ ਫਾਰ ਦੀ ਹਿਊਮੈਨਟੀਜ਼ ਵਿੱਚ ਪੋਸਟ ਡੌਕਟਰਲ ਫੈਲੋ ਹਨ। Hosted on Acast. See acast.com/privacy for more information.
Embed this episode
Ready to play
History Activism: Dr. Ajay Bhardwaj
No transcript for this episode yet
Similar Episodes
No similar episodes found.
Similar Podcasts
No similar podcasts found.