How to get into inclusive football in Australia - ਆਸਟ੍ਰੇਲੀਆ ਐਕਸਪਲੇਨਡ : ਫਿਟਨੈੱਸ, ਦੋਸਤੀ ਅਤੇ ਭਾਈਚਾਰਾ — ਆਸਟ੍ਰੇਲੀਆ ਵਿੱਚ ਫੁੱਟਬਾਲ ਨਾਲ ਕਿਵੇਂ ਜੁੜੀਏ? episode artwork

EPISODE · Jul 2, 2026 · 8 MIN

How to get into inclusive football in Australia - ਆਸਟ੍ਰੇਲੀਆ ਐਕਸਪਲੇਨਡ : ਫਿਟਨੈੱਸ, ਦੋਸਤੀ ਅਤੇ ਭਾਈਚਾਰਾ — ਆਸਟ੍ਰੇਲੀਆ ਵਿੱਚ ਫੁੱਟਬਾਲ ਨਾਲ ਕਿਵੇਂ ਜੁੜੀਏ?

from ਆਸਟ੍ਰੇਲੀਆ ਬਾਰੇ ਜਾਣੋ

It’s no exaggeration when we hear that the FIFA World Cup is bringing the world together. After all, football is known as the world’s most popular sport. But football really begins on the suburban ovals and in the local clubs, with everyday players of all ages and abilities. Here’s how you can become one of them. - ਆਸਟ੍ਰੇਲੀਆ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਲਈ ਖੇਡਾਂ ਸਿਰਫ਼ ਸਿਹਤਮੰਦ ਰਹਿਣ ਦਾ ਸਾਧਨ ਨਹੀਂ, ਸਗੋਂ ਨਵੇਂ ਲੋਕਾਂ ਨਾਲ ਮਿਲਣ, ਭਾਈਚਾਰੇ ਨਾਲ ਜੁੜਨ ਅਤੇ ਆਪਣੇ ਬੱਚਿਆਂ ਨੂੰ ਸਰਗਰਮ ਜੀਵਨ-ਸ਼ੈਲੀ ਦੇਣ ਦਾ ਵੀ ਇੱਕ ਵਧੀਆ ਤਰੀਕਾ ਹਨ। ਜਦੋਂ ਗੱਲ ਫੁੱਟਬਾਲ ਦੇ ਮਹਾਂਕੁੰਭ ਫੀਫਾ ਵਰਲਡ ਕੱਪ ਦੀ ਹੁੰਦੀ ਹੈ ਤਾਂ ਇਹ ਕਹਿਣਾ ਬਿਲਕੁਲ ਵੀ ਗਲਤ ਨਹੀਂ ਹੋਵੇਗਾ ਕਿ ਫੀਫਾ ਵਰਲਡ ਕੱਪ ਦੁਨੀਆਂ ਨੂੰ ਇੱਕ ਮੰਚ ’ਤੇ ਲਿਆਉਂਦਾ ਹੈ ਪਰ ਫੁੱਟਬਾਲ ਅਸਲ ਵਿੱਚ ਸ਼ਹਿਰ ਦੇ ਬਾਹਰੀ ਇਲਾਕਿਆਂ ਦੇ ਮੈਦਾਨਾਂ ਵਿੱਚ ਅਤੇ ਲੋਕਲ ਕਲੱਬਾਂ ਤੋਂ ਸ਼ੁਰੂ ਹੁੰਦਾ ਹੈ, ਜਿੱਥੇ ਹਰ ਉਮਰ ਅਤੇ ਕਾਬਲੀਅਤ ਦੇ ਆਮ ਖਿਡਾਰੀ ਖੇਡਦੇ ਹਨ। ਇਸ ਪੌਡਕਾਸਟ ਵਿੱਚ ਦੱਸਿਆ ਗਿਆ ਹੈ ਕਿ ਤੁਸੀਂ ਉਨ੍ਹਾਂ ਵਿਚੋਂ ਇੱਕ ਖਿਡਾਰੀ ਕਿਸ ਤਰ੍ਹਾਂ ਬਣ ਸਕਦੇ ਹੋ।

Episode metadata supplied by the publisher feed · Published Jul 2, 2026

Embed this episode

Ready to play

How to get into inclusive football in Australia - ਆਸਟ੍ਰੇਲੀਆ ਐਕਸਪਲੇਨਡ : ਫਿਟਨੈੱਸ, ਦੋਸਤੀ ਅਤੇ ਭਾਈਚਾਰਾ — ਆਸਟ੍ਰੇਲੀਆ ਵਿੱਚ ਫੁੱਟਬਾਲ ਨਾਲ ਕਿਵੇਂ ਜੁੜੀਏ?

0:00 8:18

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

Frequently Asked Questions

How long is this episode of ਆਸਟ੍ਰੇਲੀਆ ਬਾਰੇ ਜਾਣੋ?

This episode is 8 minutes long.

When was this ਆਸਟ੍ਰੇਲੀਆ ਬਾਰੇ ਜਾਣੋ episode published?

This episode was published on July 2, 2026.

Can I download this ਆਸਟ੍ਰੇਲੀਆ ਬਾਰੇ ਜਾਣੋ episode?

Yes. Use the download control on the episode player to save the publisher-provided media file.
URL copied to clipboard!