EPISODE · Aug 24, 2024 · 9 MIN
How to protect your home from Australia’s common pests - ਆਸਟ੍ਰੇਲੀਆ 'ਚ ਆਮ ਕੀੜਿਆਂ ਤੋਂ ਆਪਣੇ ਘਰ ਦੀ ਰੱਖਿਆ ਕਿਵੇਂ ਕਰੀਏ?
from ਆਸਟ੍ਰੇਲੀਆ ਬਾਰੇ ਜਾਣੋ
Cold weather does not mean a pest-free home. Some pests, like termites, remain active all-year round and winter is peak season for mice and rats preferring your house instead of outdoors. Bed bugs and cockroaches are also on the list of invaders to look out for. Infestations have wide-ranging consequences, including hygiene risks and even home devaluation. Learn how to prevent, identify, and deal with them. - ਠੰਡੇ ਮੌਸਮ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਡਾ ਘਰ ਕੀੜਿਆਂ ਤੋਂ ਮੁਕਤ ਹੈ। ਕੁਝ ਕੀੜੇ, ਜਿਵੇਂ ਕਿ ਦੀਮਕ, ਸਾਰਾ ਸਾਲ ਸਰਗਰਮ ਰਹਿੰਦੇ ਹਨ ਅਤੇ ਸਰਦੀਆਂ ਦਾ ਮੌਸਮ ਚੂਹਿਆਂ ਲਈ ਸਿਖਰ ਦਾ ਮੌਸਮ ਹੁੰਦਾ ਹੈ ਜਿਸ ਦੌਰਾਨ ਉਹ ਬਾਹਰ ਦੀ ਬਜਾਏ ਤੁਹਾਡੇ ਘਰ 'ਚ ਦਾਖਲ ਹੋਣ ਨੂੰ ਤਰਜੀਹ ਦਿੰਦੇ ਹਨ। ਬੈੱਡ ਬੱਗ ਅਤੇ ਕਾਕਰੋਚ ਵੀ ਇਸ ਸੂਚੀ ਵਿੱਚ ਸ਼ਾਮਲ ਕੀਤੇ ਜਾ ਸਕਦੇ ਹਨ। 'ਇਨਫੈਸਟੇਸ਼ਨ' ਦੇ ਵਿਆਪਕ ਨਤੀਜੇ ਹੁੰਦੇ ਹਨ, ਜਿਸ ਵਿੱਚ ਸਫਾਈ ਦੀ ਲੋੜ ਤੋਂ ਇਲਾਵਾ ਘਰ ਦਾ ਮੁੱਲ ਵੀ ਪ੍ਰਭਾਵਿਤ ਹੋ ਸਕਦਾ ਹੈ। ਇਸ ਐਪੀਸੋਡ ਵਿਚ ਕੀੜਿਆਂ ਨੂੰ ਰੋਕਣ ਅਤੇ ਇਸ ਸਮੱਸਿਆ ਨਾਲ ਨਜਿੱਠਣ ਦੇ ਤਰੀਕਿਆਂ ਬਾਰੇ ਜਾਣੋ।
Embed this episode
NOW PLAYING
How to protect your home from Australia’s common pests - ਆਸਟ੍ਰੇਲੀਆ 'ਚ ਆਮ ਕੀੜਿਆਂ ਤੋਂ ਆਪਣੇ ਘਰ ਦੀ ਰੱਖਿਆ ਕਿਵੇਂ ਕਰੀਏ?
No transcript for this episode yet
Similar Episodes
No similar episodes found.