EPISODE · Apr 12, 2023 · 10 MIN
How to protect yourself from identity theft in Australia? - ਆਸਟ੍ਰੇਲੀਆ ਵਿੱਚ ਨਿੱਜੀ ਜਾਣਕਾਰੀ ਦੀ ਚੋਰੀ ਤੋਂ ਆਪਣੇ ਆਪ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ?
from ਆਸਟ੍ਰੇਲੀਆ ਬਾਰੇ ਜਾਣੋ
Identity crime is a significant threat in Australia, with a growing number of people falling victim to identity loss every year. Impersonated victims often face severe consequences, including financial losses, damage to their credit scores, and legal ramifications. But there are steps you can take to reduce your risk of having your personal information stolen or misused. - ਹਰ ਸਾਲ ਵੱਧਦੀ ਗਿਣਤੀ ਵਿੱਚ ਲੋਕ ਪਛਾਣ ਅਪਰਾਧ ਦਾ ਸ਼ਿਕਾਰ ਹੋ ਰਹੇ ਹਨ। 'ਆਈਡੈਂਟਿਟੀ ਥੈਫਟ' ਦੇ ਪੀੜਤਾਂ ਨੂੰ ਅਕਸਰ ਗੰਭੀਰ ਨਤੀਜਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਵਿੱਚ ਵਿੱਤੀ ਨੁਕਸਾਨ, ਉਹਨਾਂ ਦੇ ਕ੍ਰੈਡਿਟ ਸਕੋਰਾਂ ਨੂੰ ਨੁਕਸਾਨ, ਅਤੇ ਕਾਨੂੰਨੀ ਪ੍ਰਭਾਵ ਸ਼ਾਮਲ ਹਨ। ਆਪਣੀ ਨਿੱਜੀ ਜਾਣਕਾਰੀ ਦੀ ਚੋਰੀ ਜਾਂ ਦੁਰਵਰਤੋਂ ਦੇ ਜੋਖਮ ਨੂੰ ਘਟਾਉਣ ਲਈ ਤੁਸੀਂ ਕੀ ਕਦਮ ਚੁੱਕ ਸਕਦੇ ਹੋ? ਇੱਥੇ ਜਾਣੋ...
Embed this episode
Ready to play
How to protect yourself from identity theft in Australia? - ਆਸਟ੍ਰੇਲੀਆ ਵਿੱਚ ਨਿੱਜੀ ਜਾਣਕਾਰੀ ਦੀ ਚੋਰੀ ਤੋਂ ਆਪਣੇ ਆਪ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ?
No transcript for this episode yet