How to recycle electronic items and batteries in Australia - ਆਸਟ੍ਰੇਲੀਆ ‘ਚ ਇਲੈਕਟ੍ਰਾਨਿਕ ਵਸਤੂਆਂ ਅਤੇ ਬੈਟਰੀਆਂ ਨੂੰ ਠੀਕ ਢੰਗ ਨਾਲ ਰੀਸਾਈਕਲ ਕਰਨ ਬਾਰੇ ਜਾਣਕਾਰੀ episode artwork

EPISODE · Jun 26, 2024 · 9 MIN

How to recycle electronic items and batteries in Australia - ਆਸਟ੍ਰੇਲੀਆ ‘ਚ ਇਲੈਕਟ੍ਰਾਨਿਕ ਵਸਤੂਆਂ ਅਤੇ ਬੈਟਰੀਆਂ ਨੂੰ ਠੀਕ ਢੰਗ ਨਾਲ ਰੀਸਾਈਕਲ ਕਰਨ ਬਾਰੇ ਜਾਣਕਾਰੀ

from ਆਸਟ੍ਰੇਲੀਆ ਬਾਰੇ ਜਾਣੋ

Many common household items such as mobile phones, TVs, computers, chargers, and other electronic devices, including their batteries, contain valuable materials that can be repurposed for new products. Electronic items we no longer use, or need are considered e-waste. Across Australia, there are government-backed programs available that facilitate the safe disposal and recycling of e-waste at no cost. - ਬਹੁਤ ਸਾਰੀਆਂ ਆਮ ਘਰੇਲੂ ਵਸਤੂਆਂ ਜਿਵੇਂ ਕਿ ਮੋਬਾਈਲ ਫੋਨ, ਟੀਵੀ, ਕੰਪਿਊਟਰ, ਚਾਰਜਰ ਅਤੇ ਹੋਰ ਇਲੈਕਟ੍ਰਾਨਿਕ ਯੰਤਰਾਂ ਵਿੱਚ ਬੈਟਰੀਆਂ ਸਮੇਤ ਬਹੁਤ ਸਾਰੀ ਹੋਰ ਕੀਮਤੀ ਸਮੱਗਰੀ ਅਜਿਹੀ ਹੁੰਦੀ ਹੈ ਜੋ ਨਵੇਂ ਉਤਪਾਦਾਂ ਲਈ ਦੁਬਾਰਾ ਵਰਤੀ ਜਾ ਸਕਦੀ ਹੈ। ਅਜਿਹੀਆਂ ਇਲੈਕਟ੍ਰਾਨਿਕ ਵਸਤੂਆਂ ਜੋ ਹੁਣ ਵਰਤੋਂ ਵਿੱਚ ਨਹੀਂ ਹਨ, ਉਹਨਾਂ ਨੂੰ 'ਈ-ਵੇਸਟ' ਕਿਹਾ ਜਾਂਦਾ ਹੈ। ਪੂਰੇ ਆਸਟ੍ਰੇਲੀਆ ਵਿੱਚ, ਸਰਕਾਰੀ ਸਹਾਇਤਾ ਪ੍ਰਾਪਤ ਪ੍ਰੋਗਰਾਮ ਉਪਲਬਧ ਹਨ ਜੋ ਬਿਨਾਂ ਕਿਸੇ ਕੀਮਤ ਦੇ ਈ-ਕੂੜੇ ਦੇ ਸੁਰੱਖਿਅਤ ਨਿਪਟਾਰੇ ਅਤੇ ਰੀਸਾਈਕਲਿੰਗ ਦੀ ਸਹੂਲਤ ਦਿੰਦੇ ਹਨ। ਪੇਸ਼ ਹੈ ਰੀਸਾਈਕਲਿੰਗ ਸਬੰਧੀ ਵਿਸਥਾਰਤ ਜਾਣਕਾਰੀ।

Episode metadata supplied by the publisher feed · Published Jun 26, 2024

Embed this episode

Ready to play

How to recycle electronic items and batteries in Australia - ਆਸਟ੍ਰੇਲੀਆ ‘ਚ ਇਲੈਕਟ੍ਰਾਨਿਕ ਵਸਤੂਆਂ ਅਤੇ ਬੈਟਰੀਆਂ ਨੂੰ ਠੀਕ ਢੰਗ ਨਾਲ ਰੀਸਾਈਕਲ ਕਰਨ ਬਾਰੇ ਜਾਣਕਾਰੀ

0:00 9:38

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

Frequently Asked Questions

How long is this episode of ਆਸਟ੍ਰੇਲੀਆ ਬਾਰੇ ਜਾਣੋ?

This episode is 9 minutes long.

When was this ਆਸਟ੍ਰੇਲੀਆ ਬਾਰੇ ਜਾਣੋ episode published?

This episode was published on June 26, 2024.

Can I download this ਆਸਟ੍ਰੇਲੀਆ ਬਾਰੇ ਜਾਣੋ episode?

Yes. Use the download control on the episode player to save the publisher-provided media file.
URL copied to clipboard!