‘Hundreds of comments, mostly racist’: Indian-Australian content creators report a rise in online abuse - ਆਸਟ੍ਰੇਲੀਆ ਵਿੱਚ ਭਾਰਤੀ ਮੂਲ ਦੇ ਸੋਸ਼ਲ ਮੀਡੀਆ ਕਰੀਏਟਰਾਂ ਖ਼ਿਲਾਫ਼ ਨਸਲਵਾਦੀ ਟਿੱਪਣੀਆਂ ਵਿੱਚ ਵਾਧਾ episode artwork

EPISODE · Aug 4, 2026 · 14 MIN

‘Hundreds of comments, mostly racist’: Indian-Australian content creators report a rise in online abuse - ਆਸਟ੍ਰੇਲੀਆ ਵਿੱਚ ਭਾਰਤੀ ਮੂਲ ਦੇ ਸੋਸ਼ਲ ਮੀਡੀਆ ਕਰੀਏਟਰਾਂ ਖ਼ਿਲਾਫ਼ ਨਸਲਵਾਦੀ ਟਿੱਪਣੀਆਂ ਵਿੱਚ ਵਾਧਾ

from SBS Punjabi - ਐਸ ਬੀ ਐਸ ਪੰਜਾਬੀ

A viral video brought accredited fertility dietitian and content creator Gurneet Kaur new audiences, but also a wave of racist comments, threatening messages and hate followers. For Pritampal Singh and Bonnie Dhillon, sharing their cross-cultural marriage journey on 'The Dhillon Diaries' has also meant confronting racist slurs in their comment sections. This podcast examines the rise of online racism targeting Indian-origin creators and the challenges of combating digital abuse. - ਆਸਟ੍ਰੇਲੀਆ ਵਿੱਚ ਭਾਰਤੀ ਪਿਛੋਕੜ ਵਾਲੇ ਕਈ ਸੋਸ਼ਲ ਮੀਡੀਆ ਕਰੀਏਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਵੀਡੀਓਜ਼ ਹੇਠ ਨਸਲਵਾਦੀ ਅਤੇ ਅਪਮਾਨਜਨਕ ਟਿੱਪਣੀਆਂ ਵਿੱਚ ਵਾਧਾ ਹੋਇਆ ਹੈ। ਪਰਥ ਦੀ ਫਰਟੀਲਿਟੀ ਡਾਇਟੀਸ਼ੀਅਨ ਗੁਰਨੀਤ ਕੌਰ ਅਤੇ The Dhillon Diaries ਦੇ ਪ੍ਰੀਤਮਪਾਲ ਸਿੰਘ ਤੇ ਬੌਨੀ ਢਿੱਲੋਂ ਨੇ ਐਸ ਬੀ ਐਸ ਪੰਜਾਬੀ ਨਾਲ ਆਪਣੇ ਤਜਰਬੇ ਸਾਂਝੇ ਕੀਤੇ। ਉਨ੍ਹਾਂ ਦਾ ਕਹਿਣਾ ਹੈ ਕਿ ਗੁਮਨਾਮ ਜਾਂ ਬੌਟ ਅਕਾਊਂਟਾਂ ਕਾਰਨ ਇਸ ਸਮੱਸਿਆ ਨਾਲ ਨਜਿੱਠਣਾ ਮੁਸ਼ਕਲ ਬਣ ਗਿਆ ਹੈ। ਆਸਟ੍ਰੇਲੀਅਨ ਹਿਊਮਨ ਰਾਈਟਸ ਕਮਿਸ਼ਨਰ ਗਿਰੀਧਰਨ ਸ਼ਿਵਾਰਾਮਨ ਸੋਸ਼ਲ ਮੀਡੀਆ ਕੰਪਨੀਆਂ ਤੋਂ ਵਧੇਰੇ ਜ਼ਿੰਮੇਵਾਰੀ ਅਤੇ ਸਰਕਾਰ ਤੋਂ ਸਖ਼ਤ ਨਿਯਮਾਂ ਦੀ ਮੰਗ ਕਰ ਰਹੇ ਹਨ। ਕਰੀਏਟਰ ਕਿਸ ਤਰ੍ਹਾਂ ਕੁਝ ਹੱਦ ਤੱਕ ਆਪਣਾ ਬਚਾਅ ਕਰ ਸਕਦੇ ਹਨ, ਜਾਣੋ ਇਸ ਆਡੀਓ ਵਿੱਚ।

Episode metadata supplied by the publisher feed · Published Aug 4, 2026

Embed this episode

Ready to play

‘Hundreds of comments, mostly racist’: Indian-Australian content creators report a rise in online abuse - ਆਸਟ੍ਰੇਲੀਆ ਵਿੱਚ ਭਾਰਤੀ ਮੂਲ ਦੇ ਸੋਸ਼ਲ ਮੀਡੀਆ ਕਰੀਏਟਰਾਂ ਖ਼ਿਲਾਫ਼ ਨਸਲਵਾਦੀ ਟਿੱਪਣੀਆਂ ਵਿੱਚ ਵਾਧਾ

0:00 14:49

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

Frequently Asked Questions

How long is this episode of SBS Punjabi - ਐਸ ਬੀ ਐਸ ਪੰਜਾਬੀ?

This episode is 14 minutes long.

When was this SBS Punjabi - ਐਸ ਬੀ ਐਸ ਪੰਜਾਬੀ episode published?

This episode was published on August 4, 2026.

Can I download this SBS Punjabi - ਐਸ ਬੀ ਐਸ ਪੰਜਾਬੀ episode?

Yes. Use the download control on the episode player to save the publisher-provided media file.
URL copied to clipboard!