'I built a life here’: A grandmother and granddaughter on migration, identity and language across generations - ‘ਚਿੱਠੀਆਂ ਤੋਂ ਫੋਨ ਤੱਕ ਦਾ ਸਫਰ’: ਇੱਕ ਦਾਦੀ ਅਤੇ ਪੋਤੀ ਦੀ ਪੀੜ੍ਹੀ ਦਰ ਪੀੜ੍ਹੀ ਭਾਸ਼ਾ ਤੇ ਅਪਣੱਤ ਨਾਲ ਜੁੜੇ ਰਹਿਣ ਦੀ ਕਹਾਣੀ episode artwork

EPISODE · Apr 24, 2026 · 19 MIN

'I built a life here’: A grandmother and granddaughter on migration, identity and language across generations - ‘ਚਿੱਠੀਆਂ ਤੋਂ ਫੋਨ ਤੱਕ ਦਾ ਸਫਰ’: ਇੱਕ ਦਾਦੀ ਅਤੇ ਪੋਤੀ ਦੀ ਪੀੜ੍ਹੀ ਦਰ ਪੀੜ੍ਹੀ ਭਾਸ਼ਾ ਤੇ ਅਪਣੱਤ ਨਾਲ ਜੁੜੇ ਰਹਿਣ ਦੀ ਕਹਾਣੀ

from SBS Punjabi - ਐਸ ਬੀ ਐਸ ਪੰਜਾਬੀ

In this interview, Simar Kaur recounts her migration from Punjab to Australia in 1973, her early encounters with an unfamiliar country, and the life and business she built in Far North Queensland. Alongside her journey, her granddaughter Jaspreet Kaur reflects on growing up between cultures, sustaining Punjabi language and identity, and how belonging evolves across generations. - 1949 ਵਿੱਚ ਫਗਵਾੜੇ ਨੇੜਲੇ ਪਿੰਡ ਮੰਧਾਲੀ ਵਿੱਚ ਜਨਮੀ ਸਿਮਰ ਕੌਰ 1973 ਵਿੱਚ 23–24 ਸਾਲ ਦੀ ਉਮਰ ਵਿੱਚ ਆਸਟ੍ਰੇਲੀਆ ਆਈ। ਸੰਚਾਰ ਦੀ ਘਾਟ ਅਤੇ ਵੱਖਰੇ ਸਭਿਆਚਾਰ ਦੇ ਬਾਵਜੂਦ ਉਨ੍ਹਾਂ ਨੇ ਫਾਰ ਨਾਰਥ ਕੁਈਨਜ਼ਲੈਂਡ ਵਿੱਚ ਆਪਣਾ ਪਰਿਵਾਰ ਵਸਾਇਆ ਅਤੇ ਕਾਰੋਬਾਰ ਖੜ੍ਹਾ ਕੀਤਾ। ਉਨ੍ਹਾਂ ਦੀ ਪੋਤੀ ਜਸਪ੍ਰੀਤ ਕੌਰ, ਆਸਟ੍ਰੇਲੀਆ ਵਿੱਚ ਜੰਮੀ ਹੋਣ ਦੇ ਬਾਵਜੂਦ ਸੁਚੱਜੀ ਪੰਜਾਬੀ ਬੋਲਦੀ ਹੈ। ਦਾਦੀ–ਪੋਤੀ ਅਨੁਸਾਰ ਪਰਵਾਸ ਸਿਰਫ ਇੱਕ ਇਨਸਾਨ ਦੀ ਯਾਤਰਾ ਨਹੀਂ ਹੁੰਦੀ, ਬਲਕਿ ਇਹ ਵੱਖਰੀ ਧਰਤੀ 'ਤੇ ਕਈ ਪੀੜ੍ਹੀਆਂ ਤੱਕ ਚੱਲਣ ਵਾਲੀ ਪਹਿਚਾਣ ਦਾ ਮੁੱਢ ਹੈ। ਦਾਦੀ ਮੰਨਦੀ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਹੋਰ ਵੀ ਜ਼ਿਆਦਾ ਆਸਟ੍ਰੇਲੀਆਈ ਸਮਾਜ ਵਿੱਚ ਰਲ ਜਾਣਗੀਆਂ, ਪਰ ਆਪਣੀ ਸਭਿਆਚਾਰਕ ਜੜਾਂ ਨੂੰ ਬਚਾ ਕੇ ਰੱਖਣਾ ਵੀ ਜ਼ਰੂਰੀ ਹੈ।

Episode metadata supplied by the publisher feed · Published Apr 24, 2026

Embed this episode

Ready to play

'I built a life here’: A grandmother and granddaughter on migration, identity and language across generations - ‘ਚਿੱਠੀਆਂ ਤੋਂ ਫੋਨ ਤੱਕ ਦਾ ਸਫਰ’: ਇੱਕ ਦਾਦੀ ਅਤੇ ਪੋਤੀ ਦੀ ਪੀੜ੍ਹੀ ਦਰ ਪੀੜ੍ਹੀ ਭਾਸ਼ਾ ਤੇ ਅਪਣੱਤ ਨਾਲ ਜੁੜੇ ਰਹਿਣ ਦੀ ਕਹਾਣੀ

0:00 19:00

No transcript for this episode yet

We transcribe on demand. Request one and we'll notify you when it's ready — usually under 10 minutes.

Frequently Asked Questions

How long is this episode of SBS Punjabi - ਐਸ ਬੀ ਐਸ ਪੰਜਾਬੀ?

This episode is 19 minutes long.

When was this SBS Punjabi - ਐਸ ਬੀ ਐਸ ਪੰਜਾਬੀ episode published?

This episode was published on April 24, 2026.

Can I download this SBS Punjabi - ਐਸ ਬੀ ਐਸ ਪੰਜਾਬੀ episode?

Yes. Use the download control on the episode player to save the publisher-provided media file.
URL copied to clipboard!