Skip to content
‘I fell in love with Punjabi’: New Zealand based Abbey Singh’s journey from YouTube to Punjabi films - 'ਮੈਨੂੰ ਪੰਜਾਬੀਅਤ ਨਾਲ ਪਿਆਰ ਹੋ ਗਿਆ' ਨਿਊਜ਼ੀਲੈਂਡ ਦੀ ਐਬੀ ਸਾਰਾ ਸਿੰਘ ਦਾ ਯੂਟਿਊਬ ਤੋਂ ਪੰਜਾਬੀ ਫਿਲਮਾਂ ਤੱਕ ਦਾ ਸਫ਼ਰ episode artwork

EPISODE · Apr 24, 2026 · 27 MIN

‘I fell in love with Punjabi’: New Zealand based Abbey Singh’s journey from YouTube to Punjabi films - 'ਮੈਨੂੰ ਪੰਜਾਬੀਅਤ ਨਾਲ ਪਿਆਰ ਹੋ ਗਿਆ' ਨਿਊਜ਼ੀਲੈਂਡ ਦੀ ਐਬੀ ਸਾਰਾ ਸਿੰਘ ਦਾ ਯੂਟਿਊਬ ਤੋਂ ਪੰਜਾਬੀ ਫਿਲਮਾਂ ਤੱਕ ਦਾ ਸਫ਼ਰ

from SBS Punjabi - ਐਸ ਬੀ ਐਸ ਪੰਜਾਬੀ

Auckland based Abbey Singh and her husband, Money Singh, first gained attention after their wedding video went viral on YouTube, , leading to their vlogging channel, The Modern Singhs. Embracing Punjabi language and culture after marriage, Abbey has made it central to her career. In this conversation with SBS Punjabi, Abbey reflects on her journey from YouTuber to her debut in the Punjabi film 'Khushkhabri', the challenges she faced along the way, and the key experiences that shaped her path. - ਆਕਲੈਂਡ ਦੀ ਰਹਿਣ ਵਾਲੀ ਐਬੀ ਸਾਰਾ ਸਿੰਘ ਆਪਣੇ ਪਤੀ ਮਨੀ ਸਿੰਘ ਨਾਲ YouTube ਚੈਨਲ The Modern Singhs ਰਾਹੀਂ ਸਕਾਟਿਸ਼ ਅਤੇ ਪੰਜਾਬੀ ਸਭਿਆਚਾਰ ਦੇ ਖੂਬਸੂਰਤ ਮਿਲਾਪ ਨੂੰ ਵੀ-ਲੌਗਜ਼ (vlogs) ਰਾਹੀਂ ਪੇਸ਼ ਕਰਦੀ ਹੈ। ਵਿਆਹ ਤੋਂ ਬਾਅਦ ਉਸ ਨੇ ਪੰਜਾਬੀ ਭਾਸ਼ਾ ਅਤੇ ਰਸਮਾਂ-ਰਿਵਾਜਾਂ ਨੂੰ ਨਾ ਸਿਰਫ਼ ਅਪਣਾਇਆ, ਸਗੋਂ ਆਪਣੇ ਪੇਸ਼ੇ ਦਾ ਅਹਿਮ ਹਿੱਸਾ ਵੀ ਬਣਾਇਆ। ਇਸ ਸਾਲ ਉਹ ਪੰਜਾਬੀ ਕਾਮੇਡੀ ਫਿਲਮ ‘ਖੁਸ਼ਖਬਰੀ’ ਵਿੱਚ ਇੱਕ ਅਹਿਮ ਕਿਰਦਾਰ ਨਿਭਾਉਂਦੀ ਨਜ਼ਰ ਆ ਰਹੀ ਹੈ। ਇਸ ਗੱਲਬਾਤ ਵਿੱਚ ਜਾਣੋ ਕਿ ਕਿਸ ਤਰ੍ਹਾਂ ਉਸ ਨੇ ਇੱਕ ਵਿਦੇਸ਼ੀ ਪਰਿਵਾਰ ਤੋਂ ਪੰਜਾਬੀ ਫਿਲਮ ਇੰਡਸਟਰੀ ਤੱਕ ਦਾ ਸਫ਼ਰ ਤੈਅ ਕੀਤਾ, ਅਤੇ ਇਸ ਦੌਰਾਨ ਮਿਲੀਆਂ ਚੁਣੌਤੀਆਂ, ਤਜਰਬਿਆਂ ਅਤੇ ਕਾਮਯਾਬੀਆਂ ਬਾਰੇ ਵੀ ਜਾਣੋ।

Episode metadata supplied by the publisher feed · Published Apr 24, 2026

Embed this episode

Ready to play

‘I fell in love with Punjabi’: New Zealand based Abbey Singh’s journey from YouTube to Punjabi films - 'ਮੈਨੂੰ ਪੰਜਾਬੀਅਤ ਨਾਲ ਪਿਆਰ ਹੋ ਗਿਆ' ਨਿਊਜ਼ੀਲੈਂਡ ਦੀ ਐਬੀ ਸਾਰਾ ਸਿੰਘ ਦਾ ਯੂਟਿਊਬ ਤੋਂ ਪੰਜਾਬੀ ਫਿਲਮਾਂ ਤੱਕ ਦਾ ਸਫ਼ਰ

0:00 27:48

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

Frequently Asked Questions

How long is this episode of SBS Punjabi - ਐਸ ਬੀ ਐਸ ਪੰਜਾਬੀ?

This episode is 27 minutes long.

When was this SBS Punjabi - ਐਸ ਬੀ ਐਸ ਪੰਜਾਬੀ episode published?

This episode was published on April 24, 2026.

Can I download this SBS Punjabi - ਐਸ ਬੀ ਐਸ ਪੰਜਾਬੀ episode?

Yes. Use the download control on the episode player to save the publisher-provided media file.
URL copied to clipboard!