EPISODE · Aug 22, 2026 · 6 MIN
‘I want a kangaroo to interview me’: Bollywood actor Vijay Varma’s hilarious take on Melbourne - IFFM 2026 ਦੌਰਾਨ ਵਿਜੈ ਵਰਮਾ ਦਾ ਮਜ਼ਾਕੀਆ ਅੰਦਾਜ਼: ਕੰਗਾਰੂਆਂ ਤੋਂ ਪੰਜਾਬੀ ਸ਼ਬਦਾਂ ਤੱਕ, ਖੁੱਲ੍ਹ ਕੇ ਹੋਈ ਗੱਲਬਾਤ
from SBS Punjabi - ਐਸ ਬੀ ਐਸ ਪੰਜਾਬੀ
During an exclusive conversation with SBS Punjabi at the Indian Film Festival of Melbourne (IFFM) 2026, actor Vijay Varma brought his signature wit and charm. He spoke about Melbourne and kangaroos, his favourite Punjabi words, his gritty on-screen roles, and his performance in the web series 'Matka King'. - ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬਰਨ (IFFM) 2026 ਦੌਰਾਨ ਐਸ ਬੀ ਐਸ ਪੰਜਾਬੀ ਨਾਲ ਖਾਸ ਗੱਲਬਾਤ ਵਿੱਚ ਅਦਾਕਾਰ ਵਿਜੈ ਵਰਮਾ ਆਪਣੇ ਮਜ਼ਾਕੀਆ ਅੰਦਾਜ਼ ਵਿੱਚ ਨਜ਼ਰ ਆਏ। ਉਨ੍ਹਾਂ ਨੇ ਮੈਲਬਰਨ, ਕੰਗਾਰੂਆਂ ਅਤੇ ਪੰਜਾਬੀ ਸ਼ਬਦਾਂ ਤੋਂ ਲੈ ਕੇ ਆਪਣੇ ਕਿਰਦਾਰਾਂ ਅਤੇ ਵੈੱਬ ਸੀਰੀਜ਼ 'ਮਟਕਾ ਕਿੰਗ' ਵਿੱਚ ਆਪਣੀ ਭੂਮਿਕਾ ਬਾਰੇ ਗੱਲ ਕੀਤੀ ਹੈ। ਵਿਜੈ ਨੇ ਦੱਸਿਆ ਕਿ ਉਨ੍ਹਾਂ ਨੂੰ ਖਾਮੀਆਂ ਵਾਲੇ ਤੇ ਗੁੰਝਲਦਾਰ ਕਿਰਦਾਰ ਕਿਉਂ ਪਸੰਦ ਹਨ ਅਤੇ ਇਹ ਵੀ ਮਜ਼ਾਕ ਵਿੱਚ ਦੱਸਿਆ ਕਿ ਉਹ ਆਪਣੇ ਕਿਹੜੇ ਕਿਰਦਾਰ ਨਾਲ ਫਲਾਈਟ ’ਤੇ ਬੈਠਣਾ ਪਸੰਦ ਨਹੀਂ ਕਰਨਗੇ।
Embed this episode
Ready to play
‘I want a kangaroo to interview me’: Bollywood actor Vijay Varma’s hilarious take on Melbourne - IFFM 2026 ਦੌਰਾਨ ਵਿਜੈ ਵਰਮਾ ਦਾ ਮਜ਼ਾਕੀਆ ਅੰਦਾਜ਼: ਕੰਗਾਰੂਆਂ ਤੋਂ ਪੰਜਾਬੀ ਸ਼ਬਦਾਂ ਤੱਕ, ਖੁੱਲ੍ਹ ਕੇ ਹੋਈ ਗੱਲਬਾਤ
No transcript for this episode yet
Similar Episodes
No similar episodes found.