Skip to content
IMPB DISCOURSIYA WITH NETFLIX ACTOR NAVDEEP KUMAR  episode artwork

Apr 20, 2024 28 min

IMPB DISCOURSIYA WITH NETFLIX ACTOR NAVDEEP KUMAR

from IMPB DISCOURSIYA PODCAST SHOW Hosted by IMPB Discoursiya

Navdeep Kumar ਦੇ ਨਾਮ ਨੂੰ ਕੋਹਰਾ ਅਤੇ ਪਲੱਸਤਰ ਸੀਰੀਜ਼ ਤੋਂ ਤੁਸੀ ਲੱਭ ਸਕਦੇ ਹੋ. ਦੱਖਣੀ ਪੰਜਾਬ ਦੇ ਪੱਛਮ ਵੱਲ ਪੈਂਦੀ ਬਾਰਡਰ ਦੀ ਹੱਦ ਦੇ ਨਾਲ ਲੱਗਦੇ ਸ਼ਹਿਰ ਫਾਜ਼ਿਲਕਾ ਜ਼ਿਲ੍ਹੇ ਤੋਂ ਆਉਂਦੇ ਨੂੰ ਹਿੰਦੀ ਅਤੇ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ. ਇੱਕ ਛੋਟੀ ਜਿਹੀ ਮੁਲਾਕਾਤ ਅਤੇ ਜਾਣ ਪਹਿਚਾਣ ਇਸ ਕਲਾਕਾਰ ਦੇ ਨਾਲ. ਕੋਹਰਾ ਸੀਰੀਜ਼ ਦਾ ਲਿੰਕ : https://www.netflix.com/in/title/81443393?s=a&trkid=13747225&trg=cp&vlang=en&clip=81697810 ਪਲੱਸਤਰ ਸੀਰੀਜ਼ ਓਨ ਚੌਪਾਲ: https://about.chaupal.tv/plaster.html YOUTUBE FILM : https://youtu.be/MwfFY3fbiAU?si=R-uQw8BmQrxKyno1 ਹੋਰ ਵੀ ਪੰਜਾਬੀ ਫ਼ਿਲਮਾਂ. Spotify : https://open.spotify.com/show/5MUCSrLbDt8g2vwXBL2GjE?si=_XPXBsDARmmH0eIDKbGTnQ&utm_source=copy-link Apple: https://podcasts.apple.com/us/podcast/impb-discoursiya/id1580829523 IMPB DISCOURSIYA PODCAST CHANNEL: https://youtube.com/playlist?list=PLiw9gva5yQfgccxy1uAg_2GUSBXxgzSxb&si=MVCmIlF-wBInkwYk Follow and Share Podcast ਆਪਣੇ ਵਾਧੂ ਸਮੇਂ ਨੂੰ ਕਿੱਥੇ ਬਤੀਤ ਕੀਤਾ ਜਾਵੇ. ਇਸ ਲਈ ਪੋਡਕਾਸਟ ਅਤੇ ਗਪਸ਼ਪ ਤੋਂ ਵੱਡਾ ਕੋਈ ਬਦਲ ਨਹੀਂ ਹੈਂ.. ਦੋਸਤੋ ਬੜੇ ਲੰਮੇ ਸਮੇਂ ਤੋਂ ਮੈਂ ਪੋਡਕਾਸਟ ਕਰਨ ਦੀ ਸੋਚ ਰਿਹਾ ਸਾਂ. ਹੁਣ ਕਿਤੇ ਜਾ ਕੇ ਥੋੜ੍ਹਾ ਜਿਹਾ ਯਤਨ ਕੀਤਾ ਅਤੇ ਪੋਡਕਾਸਟ ਚੈਨਲ ਬਣ ਕੇ ਤਿਆਰ ਹੈ. ਉਮੀਦ ਕਰਦਾ ਤੁਸੀ ਆਪਣਾ ਕੀਮਤੀ ਵਕਤ ਕੱਢ ਕੇ ਇਸ ਪੋਡਕਾਸਟ ਨੂੰ ਸੁਣੋਗੇ. ਗਲਤੀਆਂ ਦੀ ਗੁੰਜਾਇਸ਼ ਨਾ ਹੋਵੇ ਪਰ ਫਿਰ ਵੀ ਜਿੱਥੇ ਵੀ ਲੱਗੇ ਮੈਂ ਗਲਤ ਸਟੇਸ਼ਨ ਫੜ੍ਹ ਲਿਆ ਹੈ ਤਾਂ ਤੁਸੀ ਬੇਝਿਜਕ ਲਾਲ ਝੰਡੀ ਵਿਖਾ ਸਕਦੇ ਹੋ. ਆਪ ਜੀ ਸਾਰੇ ਮੇਰੇ ਪੋਡਕਾਸਟ ਚੈਨਲ ਵਿੱਚ ਆਉਣ ਦਾ ਸਭ ਆਮ ਅਤੇ ਖ਼ਾਸ ਨੂੰ ਖੁੱਲਾ ਸੱਦਾ ਹੈਂ. ਸਟੂਡੀਓ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ. ਸ਼ੁਰੂਆਤੀ ਐਪਿਸੋਡਾ ਦੇ ਵਿੱਚ ਆਵਾਜ਼ ਅਤੇ ਤਕਨੀਕੀ ਖ਼ਾਮੀਆਂ ਦਾ ਹੋਣਾ ਲਾਜ਼ਮੀ ਹੈ. ਇਸ ਕਰਕੇ ਭੁੱਲ ਚੁੱਕ ਨੂੰ ਮਾਫ਼ ਕੀਤਾ ਜਾਵੇ ਅਤੇ ਸੁਧਾਰ ਕਰਨ ਲਈ ਮੈਨੂੰ ਮੈਸੇਜ ਬਾਕਸ ਵਿੱਚ ਆ ਕੇ ਦਿਸ਼ਾ ਨਿਰਦੇਸ਼ ਦੇ ਸਕਦੇ ਹੋ. PODCAST CHANNEL ਦਾ ਨਾਮ ਹੈ IMPB DISCOURSIYA ਜਿਹੜਾ ਕਿ ਲਗਭਗ ਸਾਰੇ ਹੀ PLATFORM ਤੇ AVAILABLE ਹੈ. ਤੁਸੀ IMPB DISCOURSIYA WITH PANKAJ SHARMA ਸੁਣ ਸਕਦੇ ਹੋ : SPOTIFY PODCAST APPLE PODCASTS AMAZON MUSIC GOOGLE PODCAST RADIO PUBLIC OVERCAST IHEARTRADIO CASTBOX ਮੈਂ ਉਮੀਦ ਕਰਦਾ ਹਾਂ ਤੁਸੀ ਮੇਰੇ ਇਸ PODCAST CHANNEL ਨੂੰ FOLLOW ਕਰ ਲੈਣਾ. ਪੋਡਕਾਸਟ ਬਣਾਉਣ ਦਾ ਮੁੱਖ ਮੰਤਵ ਆਪਣੇ ਆਸ ਪਾਸ ਦੇ ਸਾਥੀਆਂ ਦੇ ਤੁਜ਼ੁਰਬਿਆ ਨੂੰ ਜਾਨਣਾ ਹੈ. ਧੰਨਵਾਦ ਆਪ ਜੀ ਦਾ ਆਗਿਆਕਾਰੀ ਆਪ ਜੀ ਦਾ ਵਿਸ਼ਵਾਸ਼ ਪਾਤਰ ਆਪ ਜੀ ਦਾ ਪਿਆਰਾ IMPB DISCOURSIYA ਤੋਂ ਪੰਕਜ ਸ਼ਰਮਾ

Episode details come from the podcast's RSS feed.

Embed this episode

Ready to play

IMPB DISCOURSIYA WITH NETFLIX ACTOR NAVDEEP KUMAR

0:00 28:10

No transcript yet.

Requests help us decide what to transcribe next.

Frequently asked questions

How long is this episode of IMPB DISCOURSIYA PODCAST SHOW?

This episode is 28 minutes long.

When was this IMPB DISCOURSIYA PODCAST SHOW episode published?

This episode was published on April 20, 2024.

Can I download this IMPB DISCOURSIYA PODCAST SHOW episode?

Yes. Use the download control on the episode player to save the publisher-provided media file.