In a bid to curb net overseas migration, onshore applicants to get priority in skilled visa processing - ਵਿਦੇਸ਼ੀ ਪ੍ਰਵਾਸ ਘਟਾਉਣ ਦੀਆਂ ਕੋਸ਼ਿਸ਼ਾਂ ਤਹਿਤ onshore ਵੀਜ਼ਾ ਬਿਨੈਕਾਰਾਂ ਨੂੰ ਮਿਲੇਗੀ ਤਰਜੀਹ, PR ਦੀ ਰਾਹਦਾਰੀ ਕਿਨ੍ਹਾਂ ਲਈ ਹੋਵੇਗੀ ਸੌਖੀ? episode artwork

EPISODE · Aug 10, 2026 · 7 MIN

In a bid to curb net overseas migration, onshore applicants to get priority in skilled visa processing - ਵਿਦੇਸ਼ੀ ਪ੍ਰਵਾਸ ਘਟਾਉਣ ਦੀਆਂ ਕੋਸ਼ਿਸ਼ਾਂ ਤਹਿਤ onshore ਵੀਜ਼ਾ ਬਿਨੈਕਾਰਾਂ ਨੂੰ ਮਿਲੇਗੀ ਤਰਜੀਹ, PR ਦੀ ਰਾਹਦਾਰੀ ਕਿਨ੍ਹਾਂ ਲਈ ਹੋਵੇਗੀ ਸੌਖੀ?

from SBS Punjabi - ਐਸ ਬੀ ਐਸ ਪੰਜਾਬੀ

After mounting pressure over the net overseas migration numbers, the Federal government has tweaked the skilled visa processing priorities. As per the new ministerial directive, onshore applicants could get preference for a permanent spot. But migration experts have highlighted that this could lead up to visa hopping. To find out which skilled applicants stand to benefit from the new priorities, listen to this podcast. - ਸੰਘੀ ਸਰਕਾਰ ਨੇ ਵਿਦੇਸ਼ੀ ਪ੍ਰਵਾਸ ਘਟਾਉਣ ਲਈ ਹੁਨਰਮੰਦ ਵੀਜ਼ਿਆਂ ਦੀ ਪ੍ਰੋਸੈਸਿੰਗ ਵਿੱਚ ਬਦਲਾਅ ਕੀਤਾ ਹੈ। ਗ੍ਰਹਿ ਮੰਤਰੀ ਟੋਨੀ ਬਰਕ ਵੱਲੋਂ ਕੀਤੀਆਂ ਤਬਦੀਲੀਆਂ ਤਹਿਤ ਆਸਟ੍ਰੇਲੀਆ ਵਿੱਚ ਪਹਿਲਾਂ ਤੋਂ ਰਹਿ ਰਹੇ ਅਤੇ ਕੰਮ ਕਰ ਰਹੇ ਬਿਨੈਕਾਰਾਂ ਨੂੰ ਹੁਨਰਮੰਦ ਵੀਜ਼ਿਆਂ ਦੀ ਕਤਾਰ ਵਿੱਚ ਪਹਿਲ ਦਿੱਤੀ ਜਾਵੇਗੀ। ਪਰ ਇਸ ਬਦਲਾਅ ਨਾਲ ਕਿਹੜੇ ਵੀਜ਼ਾ ਅਤੇ ਪੇਸ਼ਿਆਂ ਵਾਲੇ ਬਿਨੈਕਾਰਾਂ ਲਈ PR ਦੇ ਰਾਹ ਸੌਖੇ ਹੋ ਸਕਦੇ ਹਨ ਅਤੇ ਕਿਨ੍ਹਾਂ ਨੂੰ ਲੰਬੀ ਉਡੀਕ ਕਰਨੀ ਪੈ ਸਕਦੀ ਹੈ? ਇਸ ਬਾਰੇ ਸੁਣੋ ਵੀਜ਼ਾ ਮਾਹਿਰ ਨਵਨੀਤ ਸਿੰਘ ਨਾਲ ਖਾਸ ਗੱਲਬਾਤ।

Episode metadata supplied by the publisher feed · Published Aug 10, 2026

Embed this episode

Ready to play

In a bid to curb net overseas migration, onshore applicants to get priority in skilled visa processing - ਵਿਦੇਸ਼ੀ ਪ੍ਰਵਾਸ ਘਟਾਉਣ ਦੀਆਂ ਕੋਸ਼ਿਸ਼ਾਂ ਤਹਿਤ onshore ਵੀਜ਼ਾ ਬਿਨੈਕਾਰਾਂ ਨੂੰ ਮਿਲੇਗੀ ਤਰਜੀਹ, PR ਦੀ ਰਾਹਦਾਰੀ ਕਿਨ੍ਹਾਂ ਲਈ ਹੋਵੇਗੀ ਸੌਖੀ?

0:00 7:12

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

Frequently Asked Questions

How long is this episode of SBS Punjabi - ਐਸ ਬੀ ਐਸ ਪੰਜਾਬੀ?

This episode is 7 minutes long.

When was this SBS Punjabi - ਐਸ ਬੀ ਐਸ ਪੰਜਾਬੀ episode published?

This episode was published on August 10, 2026.

Can I download this SBS Punjabi - ਐਸ ਬੀ ਐਸ ਪੰਜਾਬੀ episode?

Yes. Use the download control on the episode player to save the publisher-provided media file.
URL copied to clipboard!