Indian cine stars shine at IFFM 2026: Catch exclusive updates with SBS Punjabi - ਮੈਲਬਰਨ ਪਹੁੰਚੇ ਭਾਰਤੀ ਸਿਨੇਮਾ ਦੇ ਸਿਤਾਰੇ, SBS ਪੰਜਾਬੀ ਨੇ ਕੀਤੀ IFFM 2026 ਦੇ ਰੈੱਡ ਕਾਰਪੈੱਟ 'ਤੇ ਖਾਸ ਗੱਲਬਾਤ episode artwork

EPISODE · Aug 18, 2026 · 9 MIN

Indian cine stars shine at IFFM 2026: Catch exclusive updates with SBS Punjabi - ਮੈਲਬਰਨ ਪਹੁੰਚੇ ਭਾਰਤੀ ਸਿਨੇਮਾ ਦੇ ਸਿਤਾਰੇ, SBS ਪੰਜਾਬੀ ਨੇ ਕੀਤੀ IFFM 2026 ਦੇ ਰੈੱਡ ਕਾਰਪੈੱਟ 'ਤੇ ਖਾਸ ਗੱਲਬਾਤ

from SBS Punjabi - ਐਸ ਬੀ ਐਸ ਪੰਜਾਬੀ

From Dulquer Salmaan revealing exciting details about his upcoming film 'I'm Game' to Pankaj Tripathi sharing insights about his audio app, SBS Punjabi brings you the latest buzz from Bollywood. Catch what the stars had to say as they arrive for the annual awards night at the Indian Film Festival of Melbourne (IFFM) 2026. - ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬਰਨ (IFFM) 2026 ਦੀ ਐਵਾਰਡਜ਼ ਨਾਈਟ ਵਿੱਚ ਸ਼ਿਰਕਤ ਕਰਨ ਲਈ ਭਾਰਤੀ ਸਿਨੇਮਾ ਦੇ ਕਈ ਵੱਡੇ ਸਿਤਾਰੇ ਮੈਲਬਰਨ ਪਹੁੰਚੇ ਸਨ। ਰੈੱਡ ਕਾਰਪੈੱਟ (Red Carpet) ’ਤੇ ਐਸ ਬੀ ਐਸ ਪੰਜਾਬੀ ਨੇ ਵਿਜੈ ਵਰਮਾ, ਦੁਲਕਰ ਸਲਮਾਨ, ਪੰਕਜ ਤ੍ਰਿਪਾਠੀ, ਮਲਾਈਕਾ ਅਰੋੜਾ, ਨਿਖਿਲ ਅਡਵਾਨੀ, ਕੀਰਤੀ ਕੁਲਹਾਰੀ, ਰਸਿਕਾ ਦੁੱਗਲ ਅਤੇ ਸਯਾਮੀ ਖੈਰ ਸਮੇਤ ਕਈ ਕਲਾਕਾਰਾਂ ਨਾਲ ਗੱਲਬਾਤ ਕੀਤੀ ਹੈ। ਕਲਾਕਾਰਾਂ ਨੇ ਆਪਣੇ ਆਉਣ ਵਾਲੇ ਪ੍ਰੌਜੈਕਟ, ਮੈਲਬਰਨ ਨਾਲ ਆਪਣੇ ਤਜਰਬਿਆਂ ਅਤੇ IFFM ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ ਹਨ। ਦੁਲਕਰ ਸਲਮਾਨ ਨੇ ਆਪਣੀ ਆਉਣ ਵਾਲੀ ਫਿਲਮ I’m Game ਬਾਰੇ ਗੱਲ ਕੀਤੀ, ਜਦਕਿ ਪੰਕਜ ਤ੍ਰਿਪਾਠੀ ਨੇ ਆਪਣੀ ਆਡੀਓ ਐਪ ਬਾਰੇ ਦੱਸਿਆ।

Episode metadata supplied by the publisher feed · Published Aug 18, 2026

Embed this episode

Ready to play

Indian cine stars shine at IFFM 2026: Catch exclusive updates with SBS Punjabi - ਮੈਲਬਰਨ ਪਹੁੰਚੇ ਭਾਰਤੀ ਸਿਨੇਮਾ ਦੇ ਸਿਤਾਰੇ, SBS ਪੰਜਾਬੀ ਨੇ ਕੀਤੀ IFFM 2026 ਦੇ ਰੈੱਡ ਕਾਰਪੈੱਟ 'ਤੇ ਖਾਸ ਗੱਲਬਾਤ

0:00 9:24

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

Frequently Asked Questions

How long is this episode of SBS Punjabi - ਐਸ ਬੀ ਐਸ ਪੰਜਾਬੀ?

This episode is 9 minutes long.

When was this SBS Punjabi - ਐਸ ਬੀ ਐਸ ਪੰਜਾਬੀ episode published?

This episode was published on August 18, 2026.

Can I download this SBS Punjabi - ਐਸ ਬੀ ਐਸ ਪੰਜਾਬੀ episode?

Yes. Use the download control on the episode player to save the publisher-provided media file.
URL copied to clipboard!