EPISODE · May 21, 2026 · 10 MIN
ਜਾਣੋ, ਵਧੀਆਂ ਵਿਆਜ ਦਰਾਂ ਵਿਚਾਲੇ ਘਰੇਲੂ ਬਜਟ ਤੇ ਮੌਰਟਗੇਜ ਬਾਰੇ ਮਾਹਿਰਾਂ ਦੇ ਮਸ਼ਵਰੇ
from SBS Punjabi - ਐਸ ਬੀ ਐਸ ਪੰਜਾਬੀ
ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ ਵਲੋਂ 5 ਮਈ ਨੂੰ ਵਿਆਜ ਦਰਾਂ ਵਿੱਚ ਕੀਤੇ ਗਏ ਲਗਾਤਾਰ ਤੀਸਰੇ ਇਜ਼ਾਫੇ ਤੋਂ ਬਾਅਦ ਮੌਜੂਦਾ ਵਿਆਜ ਦਰ 4.35% ਹੋ ਗਈ ਹੈ। ਇਸੇ ਵਾਧੇ ਦੇ ਨਾਲ ਹੀ ਆਰਬੀਏ (RBA) ਨੇ ਇਹ ਸੰਕੇਤ ਵੀ ਦਿੱਤੇ ਹਨ ਕਿ ਮਹਿੰਗਾਈ ਨੂੰ ਕਾਬੂ ਵਿੱਚ ਲਿਆਉਣ ਲਈ ਆਉਣ ਵਾਲੇ ਸਮੇਂ ਵਿੱਚ ਵੀ ਵਿਆਜ ਦਰਾਂ ਵਿੱਚ ਹੋਰ ਵਾਧਾ ਕੀਤਾ ਜਾ ਸਕਦਾ ਹੈ। ਵਿਆਜ ਦਰ ਵਿੱਚ ਹੋਏ ਤਾਜ਼ੇ ਵਾਧੇ ਤੋਂ ਬਾਅਦ ਆਮ ਅਤੇ ਕਾਰੋਬਾਰੀ ਲੋਕਾਂ ਦੀਆਂ ਜੇਬਾਂ ਉੱਤੇ ਕਿੰਨਾ ਕੁ ਅਸਰ ਪਵੇਗਾ ਅਤੇ ਲੋਕਾਂ ਨੂੰ ਆਪਣੇ ਘਰਾਂ ਦਾ ਬਜਟ ਬਣਾਉਣ ਵਿੱਚ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣ ਦੀ ਲੋੜ ਹੈ ਇਸ ਬਾਬਤ ਐਸ ਬੀ ਐਸ ਪੰਜਾਬੀ ਨਾਲ ਖਾਸ ਗੱਲਬਾਤ ਕਰਦਿਆਂ ਮਾਹਿਰਾਂ ਨੇ ਮੌਰਟਗੇਜ ਦੀ ਯੋਜਨਾਬੰਦੀ ਅਤੇ ਘਰੇਲੂ ਬਜਟ ਬਾਰੇ ਅਹਿਮ ਨੁਕਤੇ ਸਾਂਝੇ ਕੀਤੇ ਹਨ। ਹੋਰ ਵੇਰਵੇ ਲਈ ਸੁਣੋ ਇਹ ਪੌਡਕਾਸਟ...
Embed this episode
NOW PLAYING
ਜਾਣੋ, ਵਧੀਆਂ ਵਿਆਜ ਦਰਾਂ ਵਿਚਾਲੇ ਘਰੇਲੂ ਬਜਟ ਤੇ ਮੌਰਟਗੇਜ ਬਾਰੇ ਮਾਹਿਰਾਂ ਦੇ ਮਸ਼ਵਰੇ
No transcript for this episode yet
Similar Episodes
No similar episodes found.