EPISODE · Dec 1, 2025 · 10 MIN
‘ਜੇ ਨਵੇਂ ਪ੍ਰਵਾਸੀਆਂ ਦੀ ਗਿਣਤੀ ਕੁਝ ਸਮੇਂ ਲਈ ਘਟਾ ਦਈਏ ਤਾਂ ਕੋਈ ਹਰਜ ਨਹੀਂ’: ਨਿਊ ਸਾਊਥ ਵੇਲਜ਼ ਨੈਸ਼ਨਲਜ਼ ਦੇ ਆਗੂ ਗੁਰਮੇਸ਼ ਸਿੰਘ
from SBS Punjabi - ਐਸ ਬੀ ਐਸ ਪੰਜਾਬੀ
ਨਿਊ ਸਾਊਥ ਵੇਲਜ਼ ਨੈਸ਼ਨਲਜ਼ ਪਾਰਟੀ ਦੀ ਵਾਗ ਡੋਰ ਸੰਭਾਲ ਰਹੇ ਕਾਫ਼ਸ ਹਾਰਬਰ ਸੀਟ ਦੇ ਐਮ ਪੀ ਗੁਰਮੇਸ਼ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਖਾਸ ਗੱਲਬਾਤ ਦੌਰਾਨ ਆਸਟ੍ਰੇਲੀਆ ਵਿੱਚ ਪਰਵਾਸ, ਹਾਊਸਿੰਗ, ਕਿਸਾਨੀ ਅਤੇ ਕਈ ਹੋਰ ਚਲੰਤ ਮਾਮਲਿਆਂ ਉਤੇ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਆਸਟ੍ਰੇਲੀਆ ਲਈ ਪਰਵਾਸੀ ਜ਼ਰੂਰੀ ਹਨ ਪਰ ਸੀਮਤ ਗਿਣਤੀ ਵਿੱਚ, ਜਿਸ ਨਾਲ ਬੁਨਿਆਦੀ ਜ਼ਰੂਰਤਾਂ ਦੀ ਥੋੜ ਨਾਂ ਹੋਵੇ। ਨਵੇਂ ਲੀਡਰ ਚੁਣੇ ਜਾਣ ਉੱਤੇ ਅਗਲੀ ਚੋਣ ਤੱਕ ਗੁਰਮੇਸ਼ ਕਿਸ ਬਦਲਾਅ ਦੇ ਵਾਅਦੇ ਕਰਦੇ ਹਨ ਸੁਣੋ ਇਸ ਪੌਡਕਾਸਟ ਵਿੱਚ।
Embed this episode
Ready to play
‘ਜੇ ਨਵੇਂ ਪ੍ਰਵਾਸੀਆਂ ਦੀ ਗਿਣਤੀ ਕੁਝ ਸਮੇਂ ਲਈ ਘਟਾ ਦਈਏ ਤਾਂ ਕੋਈ ਹਰਜ ਨਹੀਂ’: ਨਿਊ ਸਾਊਥ ਵੇਲਜ਼ ਨੈਸ਼ਨਲਜ਼ ਦੇ ਆਗੂ ਗੁਰਮੇਸ਼ ਸਿੰਘ
No transcript for this episode yet
Similar Episodes
No similar episodes found.