EPISODE · Aug 6, 2025 · 12 MIN
ਕੈਨੇਡਾ ਵਿੱਚ ਭਾਰਤੀ ਰੇਡੀਓ ਪ੍ਰਸਾਰਨ ਦੇ ਇਤਿਹਾਸ ਵਿੱਚ ਇਕ ਵਿਲੱਖਣ ਤਜਰਬਾ: ਹਫਤਾਵਾਰੀ ਰੇਡੀਓ ਮੈਗਜ਼ੀਨ "ਸਮੇਂ ਦੀ ਅਵਾਜ਼"
from Sukhwant Hundal's podcast
“ਸਮੇਂ ਦੀ ਅਵਾਜ਼” ਰੇਡੀਉ ਪ੍ਰੋਗਰਾਮਪੌਡਕਾਸਟ ਦੀ ਇਸ ਐਪੀਸੋਡ ਵਿੱਚ ਅਸੀਂ “ਸਮੇਂ ਦੀ ਅਵਾਜ਼” ਰੇਡੀਉ ਪ੍ਰੋਗਰਾਮ ਬਾਰੇ ਇਕ ਬੋਲਦਾ ਲੇਖ ਪੇਸ਼ ਕਰ ਰਹੇ ਹਾਂ। “ਸਮੇਂ ਦੀ ਅਵਾਜ਼” ਰੇਡੀਉ ਪ੍ਰੋਗਰਾਮ 1986 ਤੋਂ1989 ਵਿਚਕਾਰ ਵੈਨਕੂਵਰ ਕੋਅਪ੍ਰੇਟਿਵ ਰੇਡੀਉ `ਤੇ ਹਰ ਸਨਿਚਰਵਾਰ ਨੂੰ ਪੇਸ਼ ਕੀਤਾ ਜਾਂਦਾ ਸੀ। ਇਸ ਲੇਖ ਨੂੰ ਸੁਖਵੰਤ ਹੁੰਦਲ ਨੇ ਲਿਖਿਆ ਹੈ ਅਤੇ ਇਸ ਦਾ ਬੋਲਦਾ ਰੂਪ ਏ ਆਈ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ। Hosted on Acast. See acast.com/privacy for more information.
Embed this episode
Ready to play
ਕੈਨੇਡਾ ਵਿੱਚ ਭਾਰਤੀ ਰੇਡੀਓ ਪ੍ਰਸਾਰਨ ਦੇ ਇਤਿਹਾਸ ਵਿੱਚ ਇਕ ਵਿਲੱਖਣ ਤਜਰਬਾ: ਹਫਤਾਵਾਰੀ ਰੇਡੀਓ ਮੈਗਜ਼ੀਨ "ਸਮੇਂ ਦੀ ਅਵਾਜ਼"
No transcript for this episode yet
Similar Episodes
No similar episodes found.
Similar Podcasts
No similar podcasts found.