ਖਬਰਾਂ ਫਟਾਫੱਟ: ਕੁਈਨਜ਼ਲੈਂਡ 'ਚ 'ਜਬਰੀ ਕੰਟਰੋਲ' ਐਲਾਨਿਆ ਗਿਆ ਅਪਰਾਧ, ਮੂਸੇਵਾਲੇ ਦੀ ਤੀਜੀ ਬਰਸੀ ਤੇ ਹੋਰ ਖਬਰਾਂ episode artwork

EPISODE · May 30, 2025 · 3 MIN

ਖਬਰਾਂ ਫਟਾਫੱਟ: ਕੁਈਨਜ਼ਲੈਂਡ 'ਚ 'ਜਬਰੀ ਕੰਟਰੋਲ' ਐਲਾਨਿਆ ਗਿਆ ਅਪਰਾਧ, ਮੂਸੇਵਾਲੇ ਦੀ ਤੀਜੀ ਬਰਸੀ ਤੇ ਹੋਰ ਖਬਰਾਂ

from SBS Punjabi - ਐਸ ਬੀ ਐਸ ਪੰਜਾਬੀ

ਕੁਈਨਜ਼ਲੈਂਡ ਵਿੱਚ ਜਬਰੀ ਕੰਟਰੋਲ ਯਾਨੀ 'ਕੋਅਰਸਿਵ ਕੰਟਰੋਲ' ਨੂੰ ਹੁਣ ਅਪਰਾਧ ਐਲਾਨਿਆ ਗਿਆ ਹੈ, ਅਤੇ ਇਹ ਨਵੇਂ ਕਾਨੂੰਨ ਇਸ ਹਫ਼ਤੇ ਲਾਗੂ ਹੋ ਰਹੇ ਹਨ, ਦੋਸ਼ੀਆਂ ਨੂੰ 14 ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਓਧਰ ਪੰਜਾਬ 'ਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ਮੌਕੇ ਸਮਾਗਮ ਦਾ ਆਯੋਜਨ ਕੀਤਾ ਗਿਆ ਜਿੱਥੇ ਪ੍ਰਸ਼ੰਸਕਾਂ, ਸਮਰਥਕਾਂ ਅਤੇ ਪਰਿਵਾਰਕ ਮੈਂਬਰਾਂ ਨੇ ਸਿੱਧੂ ਨੂੰ ਸ਼ਰਧਾਂਜਲੀ ਦਿੱਤੀ। ਹੋਰ ਕਿਹੜੀਆਂ ਨੇ ਇਸ ਹਫ਼ਤੇ ਦੀਆਂ ਵੱਡੀਆਂ ਖਬਰਾਂ, ਜਾਣੋ ਇਸ ਵੀਕਲੀ ਖਬਰ ਫਟਾਫੱਟ ਵਿੱਚ...

Episode metadata supplied by the publisher feed · Published May 30, 2025

Embed this episode

Ready to play

ਖਬਰਾਂ ਫਟਾਫੱਟ: ਕੁਈਨਜ਼ਲੈਂਡ 'ਚ 'ਜਬਰੀ ਕੰਟਰੋਲ' ਐਲਾਨਿਆ ਗਿਆ ਅਪਰਾਧ, ਮੂਸੇਵਾਲੇ ਦੀ ਤੀਜੀ ਬਰਸੀ ਤੇ ਹੋਰ ਖਬਰਾਂ

0:00 3:50

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

Frequently Asked Questions

How long is this episode of SBS Punjabi - ਐਸ ਬੀ ਐਸ ਪੰਜਾਬੀ?

This episode is 3 minutes long.

When was this SBS Punjabi - ਐਸ ਬੀ ਐਸ ਪੰਜਾਬੀ episode published?

This episode was published on May 30, 2025.

Can I download this SBS Punjabi - ਐਸ ਬੀ ਐਸ ਪੰਜਾਬੀ episode?

Yes. Use the download control on the episode player to save the publisher-provided media file.
URL copied to clipboard!