ਖਬਰਨਾਮਾਂ: ਲਿਬਰਲ ਅਤੇ ਨੈਸ਼ਨਲ ਪਾਰਟੀਆਂ ਨੇ ਤੋੜ ਵਿਛੋੜੇ ਦੇ ਇੱਕ ਹਫ਼ਤੇ ਬਾਅਦ ਹੀ ਮੁੜ ਇਕੱਠੇ ਹੋਣ ਲਈ ਕੀਤਾ ਸਮਝੌਤਾ episode artwork

EPISODE · May 28, 2025 · 5 MIN

ਖਬਰਨਾਮਾਂ: ਲਿਬਰਲ ਅਤੇ ਨੈਸ਼ਨਲ ਪਾਰਟੀਆਂ ਨੇ ਤੋੜ ਵਿਛੋੜੇ ਦੇ ਇੱਕ ਹਫ਼ਤੇ ਬਾਅਦ ਹੀ ਮੁੜ ਇਕੱਠੇ ਹੋਣ ਲਈ ਕੀਤਾ ਸਮਝੌਤਾ

from SBS Punjabi - ਐਸ ਬੀ ਐਸ ਪੰਜਾਬੀ

ਪਿਛਲੇ ਮੰਗਲਵਾਰ, ਨੈਸ਼ਨਲਜ਼ ਨੇ ਲੇਬਰ ਪਾਰਟੀ ਤੋਂ ਮਿਲੀ ਭਾਰੀ ਚੋਣ ਹਾਰ ਤੋਂ ਬਾਅਦ ਲਿਬਰਲਾਂ ਨਾਲ ਆਪਣੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਭਾਈਵਾਲੀ ਖਤਮ ਕਰ ਦਿੱਤੀ ਸੀ। ਨੈਸ਼ਨਲਜ਼ ਦੇ ਨੇਤਾ ਡੇਵਿਡ ਲਿਟਲਪ੍ਰਾਊਡ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੂੰ ਚਾਰ ਨੀਤੀਆਂ 'ਤੇ ਲਿਬਰਲਾਂ ਤੋਂ ਗਰੰਟੀਆਂ ਦੀ ਲੋੜ ਹੈ, ਜਿਨ੍ਹਾਂ ਵਿੱਚ ਪ੍ਰਮਾਣੂ ਊਰਜਾ, ਇੱਕ ਖੇਤਰੀ ਨਿਵੇਸ਼ ਫੰਡ, ਵੱਡੇ ਸੁਪਰਮਾਰਕੀਟਾਂ ਨੂੰ ਤੋੜਨ ਦੀਆਂ ਸ਼ਕਤੀਆਂ ਅਤੇ ਗੱਠਜੋੜ ਵਿੱਚ ਸੁਧਾਰ ਲਈ ਦੂਰਸੰਚਾਰ ਕਵਰੇਜ ਸ਼ਾਮਲ ਹੈ।

Episode metadata supplied by the publisher feed · Published May 28, 2025

Embed this episode

Ready to play

ਖਬਰਨਾਮਾਂ: ਲਿਬਰਲ ਅਤੇ ਨੈਸ਼ਨਲ ਪਾਰਟੀਆਂ ਨੇ ਤੋੜ ਵਿਛੋੜੇ ਦੇ ਇੱਕ ਹਫ਼ਤੇ ਬਾਅਦ ਹੀ ਮੁੜ ਇਕੱਠੇ ਹੋਣ ਲਈ ਕੀਤਾ ਸਮਝੌਤਾ

0:00 5:16

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

Frequently Asked Questions

How long is this episode of SBS Punjabi - ਐਸ ਬੀ ਐਸ ਪੰਜਾਬੀ?

This episode is 5 minutes long.

When was this SBS Punjabi - ਐਸ ਬੀ ਐਸ ਪੰਜਾਬੀ episode published?

This episode was published on May 28, 2025.

Can I download this SBS Punjabi - ਐਸ ਬੀ ਐਸ ਪੰਜਾਬੀ episode?

Yes. Use the download control on the episode player to save the publisher-provided media file.
URL copied to clipboard!