EPISODE · Jun 26, 2026 · 5 MIN
ਖ਼ਬਰਾਂ ਫਟਾਫੱਟ: ਆਸਟ੍ਰੇਲੀਆ ਵਿੱਚ ਬਰਡ ਫਲੂ, ASIO ਦੀ ਚੇਤਾਵਨੀ ਤੇ NDIS ਕਟੌਤੀਆਂ ਚਰਚਾ ਵਿੱਚ
from SBS Punjabi - ਐਸ ਬੀ ਐਸ ਪੰਜਾਬੀ
ਦੱਖਣੀ ਆਸਟ੍ਰੇਲੀਆ ਵਿੱਚ H5N1 ਬਰਡ ਫਲੂ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ, ਜਦਕਿ ASIO ਨੇ ਦੇਸ਼ ਵਿੱਚ ਅੱਤਵਾਦੀ ਖ਼ਤਰੇ ਨੂੰ ਮੌਜੂਦਾ ਪੱਧਰ ਤੋਂ ਵੱਧ ਗੰਭੀਰ ਦੱਸਿਆ ਹੈ। ਇਸ ਦੇ ਨਾਲ ਹੀ NDIS ਵਿੱਚ ਪ੍ਰਸਤਾਵਿਤ ਕਟੌਤੀਆਂ ਨੂੰ ਲੈ ਕੇ ਸਿਆਸੀ ਵਿਵਾਦ ਜਾਰੀ ਹੈ। ਉਧਰ, ਵੇਨੇਜ਼ੁਏਲਾ ਵਿੱਚ ਭੂਚਾਲਾਂ ਤੋਂ ਬਾਅਦ ਰਾਹਤ ਕਾਰਜ ਤੇਜ਼ ਹਨ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਅਸਤੀਫ਼ੇ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਤੋਂ ਇਲਾਵਾ ਬੀਤੇ ਹਫਤੇ ਦੀਆਂ ਦੇਸ਼-ਦੁਨੀਆਂ ਦੀਆਂ ਹੋਰਨਾਂ ਅਹਿਮ ਖ਼ਬਰਾਂ ਲਈ ਸੁਣੋ ਇਹ ਰਿਪੋਰਟ...
Embed this episode
NOW PLAYING
ਖ਼ਬਰਾਂ ਫਟਾਫੱਟ: ਆਸਟ੍ਰੇਲੀਆ ਵਿੱਚ ਬਰਡ ਫਲੂ, ASIO ਦੀ ਚੇਤਾਵਨੀ ਤੇ NDIS ਕਟੌਤੀਆਂ ਚਰਚਾ ਵਿੱਚ
No transcript for this episode yet
Similar Episodes
No similar episodes found.