ਖ਼ਬਰਾਂ ਫਟਾਫੱਟ: ASEAN ਤੋਂ ਭਾਰਤੀ ਵਿਦਿਆਰਥੀਆਂ ਦੇ ਰੋਸ ਤੱਕ ਆਸਟ੍ਰੇਲੀਆ, ਦੁਨੀਆ ਅਤੇ ਭਾਈਚਾਰੇ ਨਾਲ ਜੁੜੀਆਂ ਹਫ਼ਤੇ ਦੀਆਂ ਅਹਿਮ ਖ਼ਬਰਾਂ episode artwork

EPISODE · Jul 24, 2026 · 5 MIN

ਖ਼ਬਰਾਂ ਫਟਾਫੱਟ: ASEAN ਤੋਂ ਭਾਰਤੀ ਵਿਦਿਆਰਥੀਆਂ ਦੇ ਰੋਸ ਤੱਕ ਆਸਟ੍ਰੇਲੀਆ, ਦੁਨੀਆ ਅਤੇ ਭਾਈਚਾਰੇ ਨਾਲ ਜੁੜੀਆਂ ਹਫ਼ਤੇ ਦੀਆਂ ਅਹਿਮ ਖ਼ਬਰਾਂ

from SBS Punjabi - ਐਸ ਬੀ ਐਸ ਪੰਜਾਬੀ

ਇਸ ਹਫ਼ਤੇ ਦੀਆਂ ਮੁੱਖ ਖ਼ਬਰਾਂ ਵਿੱਚ ASEAN ਸੰਮੇਲਨ ਦੌਰਾਨ ਵਿਦੇਸ਼ ਮੰਤਰੀ ਪੈਨੀ ਵੋਂਗ ਵੱਲੋਂ ਚੀਨ ਦੇ ਮਿਜ਼ਾਈਲ ਟੈਸਟ 'ਤੇ ਜਤਾਈ ਗਈ ਚਿੰਤਾ, ਅਮਰੀਕਾ ਵੱਲੋਂ ਸਾਊਦੀ ਅਰਬ-ਇਜ਼ਰਾਈਲ ਸਬੰਧਾਂ ਨੂੰ ਪਰਮਾਣੂ ਸਮਝੌਤੇ ਨਾਲ ਜੋੜਨਾ, ਇਸਲਾਮੋਫੋਬੀਆ ਵਿਰੁੱਧ ਆਸਟ੍ਰੇਲੀਆ ਸਰਕਾਰ ਦੀ ਕਾਰਵਾਈ, ਵਿਆਜ ਦਰਾਂ ਨੂੰ ਪ੍ਰਭਾਵਿਤ ਕਰ ਸਕਣ ਵਾਲੇ ਰੁਜ਼ਗਾਰ ਅੰਕੜੇ, ਭਾਰਤ ਵਿੱਚ ਨੌਜਵਾਨਾਂ ਦੀ ਅਗਵਾਈ ਹੇਠ ਚੱਲ ਰਹੇ Cockroach Movement ਦੇ ਪ੍ਰਦਰਸ਼ਨ, Paid Prac ਯੋਜਨਾ ਦੇ ਵਿਸਥਾਰ ਦੀ ਮੰਗ, ਵਿਕਟੋਰੀਆ ਦੇ ਅਧਿਆਪਕਾਂ ਦੀ ਹੜਤਾਲ ਅਤੇ VFS ਗਲੋਬਲ ਵੱਲੋਂ ਨਵੇਂ ਭਾਰਤੀ ਕੌਂਸਲਰ ਐਪਲੀਕੇਸ਼ਨ ਕੇਂਦਰਾਂ ਦੀ ਸ਼ੁਰੂਆਤ ਸ਼ਾਮਲ ਹਨ।

Episode metadata supplied by the publisher feed · Published Jul 24, 2026

Embed this episode

Ready to play

ਖ਼ਬਰਾਂ ਫਟਾਫੱਟ: ASEAN ਤੋਂ ਭਾਰਤੀ ਵਿਦਿਆਰਥੀਆਂ ਦੇ ਰੋਸ ਤੱਕ ਆਸਟ੍ਰੇਲੀਆ, ਦੁਨੀਆ ਅਤੇ ਭਾਈਚਾਰੇ ਨਾਲ ਜੁੜੀਆਂ ਹਫ਼ਤੇ ਦੀਆਂ ਅਹਿਮ ਖ਼ਬਰਾਂ

0:00 5:43

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

Frequently Asked Questions

How long is this episode of SBS Punjabi - ਐਸ ਬੀ ਐਸ ਪੰਜਾਬੀ?

This episode is 5 minutes long.

When was this SBS Punjabi - ਐਸ ਬੀ ਐਸ ਪੰਜਾਬੀ episode published?

This episode was published on July 24, 2026.

Can I download this SBS Punjabi - ਐਸ ਬੀ ਐਸ ਪੰਜਾਬੀ episode?

Yes. Use the download control on the episode player to save the publisher-provided media file.
URL copied to clipboard!