EPISODE · Aug 7, 2026 · 5 MIN
ਖ਼ਬਰਾਂ ਫਟਾਫੱਟ: ਹੋਰਮੁਜ਼ ਜਲਮਾਰਗ ਖੋਲ੍ਹਣ ਦੀਆਂ ਗੱਲਬਾਤਾਂ ਅੰਤਿਮ ਪੜਾਅ ਵਿੱਚ, ਆਸਟ੍ਰੇਲੀਆ ਵਿੱਚ H5 ਬਰਡ ਫਲੂ ਦਾ ਪਹਿਲਾ ਵੱਡਾ ਪ੍ਰਕੋਪ ਅਤੇ ਕਾਮਨਵੈਲਥ ਖੇਡਾਂ ਵਿੱਚ ਆਸਟ੍ਰੇਲੀਆ ਦੀ ਇਤਿਹਾਸਕ ਜਿੱਤ
from SBS Punjabi - ਐਸ ਬੀ ਐਸ ਪੰਜਾਬੀ
ਈਰਾਨ ਨੇ ਕਿਹਾ ਹੈ ਕਿ ਹੋਰਮੁਜ਼ ਜਲਮਾਰਗ ਨੂੰ ਮੁੜ ਖੋਲ੍ਹਣ ਲਈ ਓਮਾਨ ਨਾਲ ਗੱਲਬਾਤ ਅੰਤਿਮ ਪੜਾਅ ਵਿੱਚ ਹੈ। ਆਸਟ੍ਰੇਲੀਆ ਵਿੱਚ H5 ਬਰਡ ਫਲੂ ਕਾਰਨ ਜੰਗਲੀ ਪੰਛੀਆਂ ਦੀ ਪਹਿਲੀ ਵੱਡੀ ਮੌਤ ਦੀ ਪੁਸ਼ਟੀ ਹੋਈ ਹੈ। ਸੰਯੁਕਤ ਰਾਸ਼ਟਰ ਨੇ ਇਸਲਾਮਿਕ ਸਟੇਟ ਦੇ ਖ਼ਤਰੇ ਨੂੰ ਲੈ ਕੇ ਚੇਤਾਵਨੀ ਦਿੱਤੀ ਹੈ। ਇਸ ਦੌਰਾਨ ਆਸਟ੍ਰੇਲੀਆ ਵਿੱਚ ਪੈਟਰੋਲ ਕੀਮਤਾਂ 'ਤੇ ਨਿਗਰਾਨੀ, ਨਵੇਂ ਵਾਹਨਾਂ ਦੀ ਰਿਕਾਰਡ ਵਿਕਰੀ, ਕਾਮਨਵੈਲਥ ਖੇਡਾਂ ਵਿੱਚ ਆਸਟ੍ਰੇਲੀਆ ਦੀ ਸ਼ਾਨਦਾਰ ਸਫਲਤਾ ਅਤੇ ਭਾਰਤ ਵਿੱਚ ਸਾਈਬਰ ਧੋਖਾਧੜੀ, ਵੋਟਰ ਸੂਚੀਆਂ ਅਤੇ ਆਰਐੱਸਐੱਸ ਮੁਖੀ ਮੋਹਨ ਭਾਗਵਤ ਦੇ ਬਿਆਨ ਵੀ ਚਰਚਾ ਵਿੱਚ ਰਹੇ।
Embed this episode
Ready to play
ਖ਼ਬਰਾਂ ਫਟਾਫੱਟ: ਹੋਰਮੁਜ਼ ਜਲਮਾਰਗ ਖੋਲ੍ਹਣ ਦੀਆਂ ਗੱਲਬਾਤਾਂ ਅੰਤਿਮ ਪੜਾਅ ਵਿੱਚ, ਆਸਟ੍ਰੇਲੀਆ ਵਿੱਚ H5 ਬਰਡ ਫਲੂ ਦਾ ਪਹਿਲਾ ਵੱਡਾ ਪ੍ਰਕੋਪ ਅਤੇ ਕਾਮਨਵੈਲਥ ਖੇਡਾਂ ਵਿੱਚ ਆਸਟ੍ਰੇਲੀਆ ਦੀ ਇਤਿਹਾਸਕ ਜਿੱਤ
No transcript for this episode yet
Similar Episodes
No similar episodes found.