EPISODE · Dec 3, 2025 · 3 MIN
ਖ਼ਬਰਨਾਮਾ: ਆਸਟ੍ਰੇਲੀਆ ਦੇ ਨਵੇਂ ਸੋਸ਼ਲ ਮੀਡੀਆ ਬੈਨ ਵਿੱਚ Lemon8 ਤੇ Yope ਵੀ ਹੋ ਸਕਦੇ ਹਨ ਸ਼ਾਮਲ
from SBS Punjabi - ਐਸ ਬੀ ਐਸ ਪੰਜਾਬੀ
ਆਸਟ੍ਰੇਲੀਆ ਵਿੱਚ 16 ਸਾਲ ਤੋਂ ਘੱਟ ਬੱਚਿਆਂ ਲਈ ਸੋਸ਼ਲ ਮੀਡੀਆ ਬੈਨ ਅਗਲੇ ਹਫ਼ਤੇ ਤੋਂ ਲਾਗੂ ਹੋ ਰਹਾ ਹੈ, ਅਤੇ Lemon8 ਤੇ Yope ਵਰਗੀਆਂ ਐਪਾਂ ਵੀ ਇਸ ਦੀ ਸ਼੍ਰੇਣੀ ਵਿੱਚ ਆ ਸਕਦੀਆਂ ਹਨ। eSafety ਕਮਿਸ਼ਨ ਨੇ ਇਹਨਾਂ ਪਲੇਟਫਾਰਮਾਂ ਨੂੰ ਨਵੇਂ ਨਿਯਮਾਂ ਤਹਿਤ ਆਪਣੀ ਯੋਗਤਾ ਦਾ ਖੁਦ ਮੁਲਾਂਕਣ ਕਰਨ ਲਈ ਕਿਹਾ ਹੈ, ਜਦੋਂਕਿ ਟੈਕ ਕੰਪਨੀਆਂ ਨੂੰ ਲਗਾਤਾਰ ਇਹ ਪਰਖਣ ਦੀ ਲੋੜ ਹੋਵੇਗੀ ਕਿ ਕੀ ਉਹ ਕਿਸੇ ਵੀ ਵੇਲੇ ਬੈਨ ਦੇ ਦਾਇਰੇ ਵਿੱਚ ਆ ਸਕਦੀਆਂ ਹਨ। ਇਹ ਅਤੇ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਅੱਜ ਦਾ ਖਬਰਨਾਮਾਂ....
Embed this episode
NOW PLAYING
ਖ਼ਬਰਨਾਮਾ: ਆਸਟ੍ਰੇਲੀਆ ਦੇ ਨਵੇਂ ਸੋਸ਼ਲ ਮੀਡੀਆ ਬੈਨ ਵਿੱਚ Lemon8 ਤੇ Yope ਵੀ ਹੋ ਸਕਦੇ ਹਨ ਸ਼ਾਮਲ
No transcript for this episode yet
Similar Episodes
No similar episodes found.