EPISODE · Mar 16, 2026 · 4 MIN
ਖ਼ਬਰਨਾਮਾ: ਆਸਟ੍ਰੇਲੀਆ ਵਿੱਚ ਪੈਟਰੋਲ/ਡੀਜ਼ਲ (ਇੰਧਣ) ਸਪਲਾਈ ਸੁਰੱਖਿਅਤ ਹੋਣ ਦੇ ਦਾਅਵੇ ਦੇ ਬਾਵਜੂਦ ਖੇਤਰੀ ਇਲਾਕਿਆਂ ਵਿੱਚ ਘਾਟ
from SBS Punjabi - ਐਸ ਬੀ ਐਸ ਪੰਜਾਬੀ
ਆਸਟ੍ਰੇਲੀਆ ਦੇ ਊਰਜਾ ਮੰਤਰੀ ਕ੍ਰਿਸ ਬੋਵਨ ਨੇ ਕਿਹਾ ਹੈ ਕਿ ਦੇਸ਼ ਵਿੱਚ ਪੈਟਰੋਲ/ਡੀਜ਼ਲ ਦੀ ਸਪਲਾਈ ਮਜ਼ਬੂਤ ਹੈ ਅਤੇ ਜਹਾਜ਼ਾਂ ਰਾਹੀਂ ਸਪਲਾਈ ਨਿਯਮਿਤ ਤੌਰ ’ਤੇ ਪਹੁੰਚਣ ਨਾਲ ਲਗਭਗ 37 ਦਿਨਾਂ ਲਈ ਰਿਜ਼ਰਵ ਮੌਜੂਦ ਹਨ। ਫਿਰ ਵੀ ਕੁਝ ਖੇਤਰੀ ਕਮਿਊਨਿਟੀਆਂ ਵਿੱਚ ਫਿੱਲਿੰਗ ਸਟੇਸ਼ਨਾਂ ’ਤੇ ਇੰਧਣ ਦੀ ਘਾਟ ਦੇ ਮਾਮਲੇ ਸਾਹਮਣੇ ਆਏ ਹਨ। ਇਸ ਸਥਿਤੀ ਨੂੰ ਕਾਬੂ ਕਰਨ ਅਤੇ ਕੀਮਤਾਂ ਵਿੱਚ ਤੇਜ਼ ਵਾਧੇ ਤੋਂ ਬਚਣ ਲਈ ਕੇਂਦਰ ਸਰਕਾਰ ਨੇ ਬ੍ਰਿਸਬੇਨ ਦੀ ਲਿਟਨ ਐਂਪੋਲ ਰਿਫਾਈਨਰੀ ਤੋਂ ਖੇਤਰੀ ਸ਼ਹਿਰਾਂ ਵੱਲ ਉੱਚ-ਸਲਫ਼ਰ ਪੈਟਰੋਲ ਭੇਜਣ ਦਾ ਪ੍ਰਸਤਾਵ ਰੱਖਿਆ ਹੈ।
Embed this episode
Ready to play
ਖ਼ਬਰਨਾਮਾ: ਆਸਟ੍ਰੇਲੀਆ ਵਿੱਚ ਪੈਟਰੋਲ/ਡੀਜ਼ਲ (ਇੰਧਣ) ਸਪਲਾਈ ਸੁਰੱਖਿਅਤ ਹੋਣ ਦੇ ਦਾਅਵੇ ਦੇ ਬਾਵਜੂਦ ਖੇਤਰੀ ਇਲਾਕਿਆਂ ਵਿੱਚ ਘਾਟ
No transcript for this episode yet
Similar Episodes
No similar episodes found.