EPISODE · Apr 27, 2026 · 4 MIN
ਖ਼ਬਰਨਾਮਾ: ਐਲਿਸ ਸਪ੍ਰਿੰਗਜ਼ ਵਿੱਚ 5 ਸਾਲਾ ਬੱਚੀ ਲਾਪਤਾ, ਪੁਲਿਸ ਵੱਲੋਂ ਅਗਵਾ ਕੀਤੇ ਜਾਣ ਦਾ ਸ਼ੱਕ
from SBS Punjabi - ਐਸ ਬੀ ਐਸ ਪੰਜਾਬੀ
ਨਾਰਦਰਨ ਟੈਰੀਟਰੀ ਦੇ ਐਲਿਸ ਸਪ੍ਰਿੰਗਜ਼ ਵਿੱਚ ਇੱਕ ਪੰਜ ਸਾਲ ਦੀ ਬੱਚੀ ਸ਼ੈਰੋਨ ਐਤਵਾਰ ਤੜਕੇ ਆਪਣੇ ਘਰ ਤੋਂ ਲਾਪਤਾ ਹੋ ਗਈ ਹੈ, ਅਤੇ ਇਸ ਮਾਮਲੇ ਨੂੰ ਪੁਲਿਸ ਸੰਭਾਵਿਤ ਅਗਵਾ ਦਾ ਕੇਸ ਮੰਨ ਰਹੀ ਹੈ। ਬੱਚੀ ਦੀ ਭਾਲ ਦੂਜੇ ਦਿਨ ਵੀ ਵੱਡੇ ਪੱਧਰ 'ਤੇ ਜਾਰੀ ਹੈ। ਇਸ ਮਾਮਲੇ 'ਚ ਪੁਲਿਸ 47 ਸਾਲਾ ਜੈਫਰਸਨ ਲੂਈਸ ਦੀ ਤਲਾਸ਼ ਲਈ ਜਨਤਾ ਤੋਂ ਮਦਦ ਮੰਗ ਰਹੀ ਹੈ, ਜਿਸਨੂੰ ਹਾਲ ਹੀ ਵਿੱਚ ਜੇਲ੍ਹ ਤੋਂ ਰਿਹਾ ਕੀਤਾ ਗਿਆ ਸੀ। ਕਿਸੇ ਵੀ ਜਾਣਕਾਰੀ ਲਈ ਕ੍ਰਾਈਮ ਸਟੌਪਰਸ ਨੂੰ 1300 333 000 'ਤੇ ਸੰਪਰਕ ਕਰਨ ਜਾਂ ਐਮਰਜੈਂਸੀ ਵਿੱਚ ਟ੍ਰਿਪਲ ਜ਼ੀਰੋ 'ਤੇ ਕਾਲ ਕਰਨ ਦੀ ਅਪੀਲ ਕੀਤੀ ਗਈ ਹੈ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਖਾਸ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।
Embed this episode
NOW PLAYING
ਖ਼ਬਰਨਾਮਾ: ਐਲਿਸ ਸਪ੍ਰਿੰਗਜ਼ ਵਿੱਚ 5 ਸਾਲਾ ਬੱਚੀ ਲਾਪਤਾ, ਪੁਲਿਸ ਵੱਲੋਂ ਅਗਵਾ ਕੀਤੇ ਜਾਣ ਦਾ ਸ਼ੱਕ
No transcript for this episode yet
Similar Episodes
No similar episodes found.