EPISODE · Jun 30, 2026 · 5 MIN
ਖ਼ਬਰਨਾਮਾ: ਐਮਾਜ਼ਾਨ ਪ੍ਰਾਈਮ ਖ਼ਿਲਾਫ਼ ਕਾਨੂੰਨੀ ਕਾਰਵਾਈ, ACCC ਪਹੁੰਚੀ ਫੈਡਰਲ ਕੋਰਟ
from SBS Punjabi - ਐਸ ਬੀ ਐਸ ਪੰਜਾਬੀ
ਆਸਟ੍ਰੇਲੀਆਈ ਮੁਕਾਬਲਾ ਅਤੇ ਉਪਭੋਗਤਾ ਕਮਿਸ਼ਨ ਯਾਨੀ ACCC ਨੇ ਐਮਾਜ਼ਾਨ ਪ੍ਰਾਈਮ ਦੀ ਸਟ੍ਰੀਮਿੰਗ ਸੇਵਾ ਖ਼ਿਲਾਫ਼ ਫੈਡਰਲ ਅਦਾਲਤ ਵਿੱਚ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਹੈ। ਇਸ ਨਿਗਰਾਨ ਸੰਸਥਾ ਦਾ ਦੋਸ਼ ਹੈ ਕਿ ਕੰਟਰੈਕਟ ਦੀਆਂ ਗੈਰ-ਵਾਜਬ ਸ਼ਰਤਾਂ ਕਾਰਨ ਗਾਹਕਾਂ ਕੋਲ ਸਿਰਫ਼ ਦੋ ਹੀ ਰਸਤੇ ਬਚੇ ਸਨ, ਜਾਂ ਤਾਂ ਉਹ ਵਧੇਰੇ ਪੈਸੇ ਦੇਣ ਅਤੇ ਜਾਂ ਫਿਰ ਅਜਿਹੇ ਇਸ਼ਤਿਹਾਰ ਦੇਖਣ ਜੋ ਉਸ ਸਰਵਿਸ ਦਾ ਹਿੱਸਾ ਨਹੀਂ ਸਨ ਜਿਸ ਲਈ ਉਨ੍ਹਾਂ ਨੇ ਸਾਈਨ-ਅੱਪ ਕੀਤਾ ਸੀ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।
Embed this episode
NOW PLAYING
ਖ਼ਬਰਨਾਮਾ: ਐਮਾਜ਼ਾਨ ਪ੍ਰਾਈਮ ਖ਼ਿਲਾਫ਼ ਕਾਨੂੰਨੀ ਕਾਰਵਾਈ, ACCC ਪਹੁੰਚੀ ਫੈਡਰਲ ਕੋਰਟ
No transcript for this episode yet
Similar Episodes
No similar episodes found.