EPISODE · Aug 14, 2026 · 4 MIN
ਖ਼ਬਰਨਾਮਾ: ਅਮਰੀਕੀ ਟੈਰਿਫਾਂ ਤੋਂ ਰਾਹਤ ਦੀ ਉਮੀਦ, ਵਿਕਟੋਰੀਆ ਦੀ ਸਿਆਸਤ ਤੋਂ ਜੈਸਿੰਟਾ ਐਲਨ ਦੀ ਵਿਦਾਈ
from SBS Punjabi - ਐਸ ਬੀ ਐਸ ਪੰਜਾਬੀ
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨਾਲ ਫ਼ੋਨ ’ਤੇ ਗੱਲਬਾਤ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਆਸਟ੍ਰੇਲੀਆਈ ਨਿਰਯਾਤ ’ਤੇ ਲੱਗੇ 12.5 ਫ਼ੀਸਦੀ ਟੈਰਿਫ ਤੋਂ ਛੋਟ ਦੇਣ ’ਤੇ ਵਿਚਾਰ ਕਰ ਰਹੇ ਹਨ। ਐਲਬਨੀਜ਼ੀ ਨੇ ਕਿਹਾ ਕਿ ਉਨ੍ਹਾਂ ਨੇ ਅਮਰੀਕਾ ਨਾਲ ਗੱਲਬਾਤ ਦੌਰਾਨ ਆਸਟ੍ਰੇਲੀਆ ਨੂੰ ਇਨ੍ਹਾਂ ਟੈਰਿਫਾਂ ਤੋਂ ਛੋਟ ਦੇਣ ਦੀ ਮੰਗ ਕੀਤੀ ਹੈ। ਉੱਧਰ, ਵਿਕਟੋਰੀਆ ਦੀ ਪ੍ਰੀਮੀਅਰ ਵਜੋਂ ਅਸਤੀਫ਼ਾ ਦੇਣ ਤੋਂ ਬਾਅਦ ਜੈਸਿੰਟਾ ਐਲਨ ਨੇ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ ਅਤੇ ਉਹ ਨਵੰਬਰ ਵਿੱਚ ਹੋਣ ਵਾਲੀਆਂ ਰਾਜ ਚੋਣਾਂ ਵਿੱਚ ਬੇਂਡੀਗੋ ਈਸਟ ਤੋਂ ਮੁੜ ਚੋਣ ਨਹੀਂ ਲੜੇਗੀ। ਇਨ੍ਹਾਂ ਸਮੇਤ ਆਸਟ੍ਰੇਲੀਆ ਅਤੇ ਦੁਨੀਆ ਦੀਆਂ ਹੋਰ ਅਹਿਮ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ।
Embed this episode
Ready to play
ਖ਼ਬਰਨਾਮਾ: ਅਮਰੀਕੀ ਟੈਰਿਫਾਂ ਤੋਂ ਰਾਹਤ ਦੀ ਉਮੀਦ, ਵਿਕਟੋਰੀਆ ਦੀ ਸਿਆਸਤ ਤੋਂ ਜੈਸਿੰਟਾ ਐਲਨ ਦੀ ਵਿਦਾਈ
No transcript for this episode yet
Similar Episodes
No similar episodes found.