EPISODE · Jun 5, 2026 · 4 MIN
ਖ਼ਬਰਨਾਮਾ: ਗੱਠਜੋੜ ਅਨੁਸਾਰ 5% ਡਿਪੋਜ਼ਿਟ ਘਰ ਯੋਜਨਾ ਵਿੱਚ ਪੀ.ਆਰ. ਧਾਰਕਾਂ ਨੂੰ ਵੱਧ ਫਾਇਦਾ, ਭਾਰਤੀ ਤੇ ਚੀਨੀ ਪਰਵਾਸੀ ਰਹੇ ਅੱਗੇ
from SBS Punjabi - ਐਸ ਬੀ ਐਸ ਪੰਜਾਬੀ
ਵਿਰੋਧੀ ਧਿਰ ਨੇ ਸਰਕਾਰ ਦੀ 5% ਡਿਪੋਜ਼ਿਟ ਨਾਲ ਘਰ ਖਰੀਦਣ ਦੀ ਯੋਜਨਾ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ, ਅਤੇ ਦਾਅਵਾ ਕੀਤਾ ਹੈ ਕਿ ਇਸ ਦਾ ਵੱਡਾ ਲਾਭ ਸਥਾਈ ਨਿਵਾਸੀਆਂ (ਪੀ.ਆਰ. ਧਾਰਕਾਂ) ਨੂੰ ਮਿਲਿਆ ਹੈ। ਲਿਬਰਲ ਪਾਰਟੀ ਨੇ ਇਸ ਸਕੀਮ ਨੂੰ ਸਿਰਫ਼ ਆਸਟ੍ਰੇਲੀਆਈ ਨਾਗਰਿਕਾਂ ਤੱਕ ਸੀਮਤ ਕਰਨ ਦਾ ਵਾਅਦਾ ਕੀਤਾ ਹੈ, ਜਦਕਿ ਲੇਬਰ ਸਰਕਾਰ ਦਾ ਕਹਿਣਾ ਹੈ ਕਿ ਪੀ.ਆਰ. ਧਾਰਕ ਵੀ ਦੇਸ਼ ਦੇ ਸਮਾਜ ਦਾ ਅਹਿਮ ਹਿੱਸਾ ਹਨ। ਇਸ ਮੁੱਦੇ ਸਮੇਤ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ। ਇਹ ਅਤੇ ਹੋਰ ਖਬਰਾਂ ਲਈ ਇਹ ਪੌਡਕਾਸਟ ਸੁਣੋ
Embed this episode
Ready to play
ਖ਼ਬਰਨਾਮਾ: ਗੱਠਜੋੜ ਅਨੁਸਾਰ 5% ਡਿਪੋਜ਼ਿਟ ਘਰ ਯੋਜਨਾ ਵਿੱਚ ਪੀ.ਆਰ. ਧਾਰਕਾਂ ਨੂੰ ਵੱਧ ਫਾਇਦਾ, ਭਾਰਤੀ ਤੇ ਚੀਨੀ ਪਰਵਾਸੀ ਰਹੇ ਅੱਗੇ
No transcript for this episode yet
Similar Episodes
No similar episodes found.