EPISODE · Aug 4, 2026 · 4 MIN
ਖ਼ਬਰਨਾਮਾ: ਜੀਨਾ ਰਾਈਨਹਾਰਟ ਨੂੰ ਨਿਸ਼ਾਨਾ ਬਣਾਉਣ ਵਾਲੇ ABC ਕਾਮੇਡੀ ਸੈਗਮੈਂਟ ਦੀ ਉਪ ਪ੍ਰਧਾਨ ਮੰਤਰੀ ਮਾਰਲਸ ਵੱਲੋਂ ਨਿੰਦਾ
from SBS Punjabi - ਐਸ ਬੀ ਐਸ ਪੰਜਾਬੀ
ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਰਿਚਰਡ ਮਾਰਲਸ ਨੇ ABC ਦੇ ‘ਰੇਸ ਅਰਾਊਂਡ ਦ ਵਰਲਡ’ ਪ੍ਰੋਗਰਾਮ ਵਿੱਚ ਪ੍ਰਸਾਰਿਤ ਜੀਨਾ ਰਾਈਨਹਾਰਟ ਨੂੰ ਨਿਸ਼ਾਨਾ ਬਣਾਉਣ ਵਾਲੇ ਵਿਵਾਦਿਤ ਕਾਮੇਡੀ ਸੈਗਮੈਂਟ ਦੀ ਨਿੰਦਾ ਕੀਤੀ ਹੈ। ਸੈਗਮੈਂਟ ਵਿੱਚ ਰਾਈਨਹਾਰਟ ਖ਼ਿਲਾਫ਼ ਹਿੰਸਾ ਨਾਲ ਜੁੜੇ ਗ੍ਰਾਫ਼ਿਕ ਅਤੇ ਵਿਵਾਦਿਤ ਹਵਾਲਿਆਂ ਨੂੰ ਲੈ ਕੇ ਸਿਆਸੀ ਅਤੇ ਜਨਤਕ ਪੱਧਰ ’ਤੇ ਚਰਚਾ ਛਿੜ ਗਈ ਹੈ। ਮਾਰਲਸ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਜਨਤਕ ਬਹਿਸ ਦਾ ਮਾਹੌਲ ਵਧੇਰੇ ਸੰਤੁਲਿਤ ਅਤੇ ਜ਼ਿੰਮੇਵਾਰ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।
Embed this episode
Ready to play
ਖ਼ਬਰਨਾਮਾ: ਜੀਨਾ ਰਾਈਨਹਾਰਟ ਨੂੰ ਨਿਸ਼ਾਨਾ ਬਣਾਉਣ ਵਾਲੇ ABC ਕਾਮੇਡੀ ਸੈਗਮੈਂਟ ਦੀ ਉਪ ਪ੍ਰਧਾਨ ਮੰਤਰੀ ਮਾਰਲਸ ਵੱਲੋਂ ਨਿੰਦਾ
No transcript for this episode yet
Similar Episodes
No similar episodes found.