EPISODE · May 19, 2026 · 4 MIN
ਖ਼ਬਰਨਾਮਾ: ਕੈਂਪਬੈਲਟਾਊਨ ਘਰ ਵਿੱਚੋਂ ਤਿੰਨ ਲਾਸ਼ਾਂ ਬਰਾਮਦ, ਘਰੇਲੂ ਹਿੰਸਾ ਰੋਕਥਾਮ ਲਈ ਫੰਡਿੰਗ ਦੀ ਮੰਗ ਤੇਜ਼
from SBS Punjabi - ਐਸ ਬੀ ਐਸ ਪੰਜਾਬੀ
ਸਿਡਨੀ ਦੇ ਦੱਖਣ-ਪੱਛਮੀ ਇਲਾਕੇ ਵਿੱਚ ਸੋਮਵਾਰ ਰਾਤ ਇੱਕ ਘਰ ਅੰਦਰ ਇੱਕ ਔਰਤ ਅਤੇ ਦੋ ਬੱਚਿਆਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ 47 ਵਿਅਕਤੀ 'ਤੇ ਕਤਲ ਦੇ ਤਿੰਨ ਮਾਮਲੇ ਦਰਜ ਕੀਤੇ ਗਏ ਹਨ। ਪੁਲਿਸ ਨੂੰ ਸੋਮਵਾਰ ਰਾਤ ਕਰੀਬ 8 ਵਜੇ ਕੈਂਪਬੈਲਟਾਊਨ ਦੇ ਇੱਕ ਘਰ ਵਿੱਚ ਬੁਲਾਇਆ ਗਿਆ ਸੀ। ਪ੍ਰੀਮੀਅਰ ਕ੍ਰਿਸ ਮਿੰਨਜ਼ ਨੇ ਇਸ ਤਿਹਰੇ ਕਤਲ ਮਾਮਲੇ ਤੋਂ ਬਾਅਦ ਘਰੇਲੂ ਹਿੰਸਾ ਰੋਕਥਾਮ ਲਈ ਹੋਰ ਫੰਡਿੰਗ ਦੇਣ ਦੀ ਸੰਭਾਵਨਾ ਨੂੰ ਨਕਾਰਿਆ ਨਹੀਂ ਹੈ। ਉਨ੍ਹਾਂ ਨੇ ਇਸ ਘਟਨਾ ਨੂੰ ਹੈਰਾਨ ਕਰਨ ਵਾਲਾ ਅਪਰਾਧ ਦੱਸਿਆ ਅਤੇ ਕਿਹਾ ਕਿ ਲੋਕਾਂ ਦਾ ਗੁੱਸੇ ਵਿੱਚ ਅਤੇ ਦੁਖੀ ਹੋਣਾ ਬਿਲਕੁਲ ਜਾਇਜ਼ ਹੈ। ਇਹ ਅਤੇ ਅੱਜ ਦੀਆਂ ਹੋਰ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ।
Embed this episode
Ready to play
ਖ਼ਬਰਨਾਮਾ: ਕੈਂਪਬੈਲਟਾਊਨ ਘਰ ਵਿੱਚੋਂ ਤਿੰਨ ਲਾਸ਼ਾਂ ਬਰਾਮਦ, ਘਰੇਲੂ ਹਿੰਸਾ ਰੋਕਥਾਮ ਲਈ ਫੰਡਿੰਗ ਦੀ ਮੰਗ ਤੇਜ਼
No transcript for this episode yet
Similar Episodes
No similar episodes found.