EPISODE · Jun 8, 2026 · 5 MIN
ਖ਼ਬਰਨਾਮਾ: ਕਿੰਗਜ਼ ਬਰਥਡੇਅ ਮੌਕੇ 900 ਤੋਂ ਵੱਧ ਆਸਟ੍ਰੇਲੀਅਨ ਸਨਮਾਨਿਤ, ਪੰਜਾਬੀ ਮੂਲ ਦੀ ਬਿਜਿੰਦਰ ਦੁੱਗਲ ਵੀ ਸ਼ਾਮਿਲ
from SBS Punjabi - ਐਸ ਬੀ ਐਸ ਪੰਜਾਬੀ
ਸਾਲ 2026 ਦੇ ਕਿੰਗਜ਼ ਬਰਥਡੇਅ ਆਨਰ ਲਿਸਟ ਵਿੱਚ ਦੇਸ਼ ਪ੍ਰਤੀ ਖਾਸ ਯੋਗਦਾਨ ਦੇਣ ਲਈ 900 ਤੋਂ ਵੱਧ ਆਸਟ੍ਰੇਲੀਅਨ ਨਾਗਰਿਕਾਂ ਨੂੰ ਸਨਮਾਨਤ ਕੀਤਾ ਗਿਆ ਹੈ। ਪੰਜਾਬੀ ਮੂਲ ਦੀ ਬਿਜਿੰਦਰ ਦੁੱਗਲ ਉਨ੍ਹਾਂ 703 ਲੋਕਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੂੰ ਆਰਡਰ ਆਫ ਆਸਟ੍ਰੇਲੀਆ ਜਨਰਲ ਡਿਵੀਜਨ ਨਾਲ ਨਿਵਾਜਿਆ ਗਿਆ ਹੈ। ਬਿਜਿੰਦਰ ਹੁਰਾਂ ਨੂੰ ਭਾਰਤੀ ਭਾਈਚਾਰੇ ਦੇ ਬਜ਼ੁਰਗ ਮੈਂਬਰਾਂ ਦੀ ਭਲਾਈ ਲਈ ਕੀਤੇ ਗਏ ਸੇਵਾ ਕਰਾਜਾਂ ਲਈ ਇਹ ਸਨਮਾਨ ਦਿੱਤਾ ਗਿਆ ਹੈ। ਓਧਰ, ਇਸ ਖਾਸ ਮੌਕੇ ਉੱਤੇ ਸਾਬਕਾ ਆਸਟ੍ਰੇਲੀਅਨ ਆਫ਼ ਦ ਈਅਰ ਰਿਚਰਡ ਸਕੋਲੀਅਰ ਨੂੰ ਵੀ ਯਾਦ ਕੀਤਾ ਜਾ ਰਿਹਾ ਹੈ। ਪਰਿਵਾਰਕ ਮੈਂਬਰਾਂ ਅਤੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਵੱਲੋਂ ਮਰਹੂਮ ਸਕੋਲੀਅਰ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਇਹ ਅਤੇ ਹੋਰ ਖਾਸ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ
Embed this episode
NOW PLAYING
ਖ਼ਬਰਨਾਮਾ: ਕਿੰਗਜ਼ ਬਰਥਡੇਅ ਮੌਕੇ 900 ਤੋਂ ਵੱਧ ਆਸਟ੍ਰੇਲੀਅਨ ਸਨਮਾਨਿਤ, ਪੰਜਾਬੀ ਮੂਲ ਦੀ ਬਿਜਿੰਦਰ ਦੁੱਗਲ ਵੀ ਸ਼ਾਮਿਲ
No transcript for this episode yet
Similar Episodes
No similar episodes found.