EPISODE · Aug 19, 2026 · 4 MIN
ਖ਼ਬਰਨਾਮਾ: ਕਥਿਤ ਜਿਨਸੀ ਸ਼ੋਸ਼ਣ ਮਾਮਲਾ, Sydney Swans ਦੇ 5 ਖਿਡਾਰੀ AFL ਸੀਜ਼ਨ ਤੋਂ ਬਾਹਰ
from SBS Punjabi - ਐਸ ਬੀ ਐਸ ਪੰਜਾਬੀ
ਸਿਡਨੀ ਸਵਾਨਜ਼ (Sydney Swans) ਦੇ ਪੰਜ ਖਿਡਾਰੀਆਂ ਨੂੰ ਏ.ਐੱਫ.ਐੱਲ. (AFL) ਦੇ ਬਾਕੀ ਸੀਜ਼ਨ ਲਈ ਟੀਮ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਵਿਕਟੋਰੀਆ ਪੁਲਿਸ ਵੱਲੋਂ ਸੋਮਵਾਰ ਨੂੰ ਮੈਲਬਰਨ ਦੇ ਇੱਕ ਹੋਟਲ ਵਿੱਚ ਹੋਈ ਕਥਿਤ ਜਿਨਸੀ ਸ਼ੋਸ਼ਣ ਦੀ ਘਟਨਾ ਦੀ ਜਾਂਚ ਤੋਂ ਬਾਅਦ ਕੀਤੀ ਗਈ ਹੈ। ਏ.ਐੱਫ.ਐੱਲ. ਨੇ ਕਿਹਾ ਕਿ ਉਹ ਸਿਡਨੀ ਸਵਾਨਜ਼ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਦਾ ਪੂਰਾ ਸਮਰਥਨ ਕਰਦਾ ਹੈ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।
Embed this episode
NOW PLAYING
ਖ਼ਬਰਨਾਮਾ: ਕਥਿਤ ਜਿਨਸੀ ਸ਼ੋਸ਼ਣ ਮਾਮਲਾ, Sydney Swans ਦੇ 5 ਖਿਡਾਰੀ AFL ਸੀਜ਼ਨ ਤੋਂ ਬਾਹਰ
No transcript for this episode yet
Similar Episodes
No similar episodes found.