EPISODE · Jul 6, 2026 · 3 MIN
ਖ਼ਬਰਨਾਮਾ: ਮੈਲਬਰਨ ਵਿੱਚ ਦਰਜਨਾਂ ਦੁਕਾਨਾਂ ਅੱਗ ਦੀ ਚਪੇਟ ਵਿੱਚ, ਆਸਟ੍ਰੇਲੀਆ ਅਤੇ ਫਿਜੀ ਵਿਚਕਾਰ ਇਤਿਹਾਸਕ ਸੁਰੱਖਿਆ ਸਮਝੌਤਾ
from SBS Punjabi - ਐਸ ਬੀ ਐਸ ਪੰਜਾਬੀ
ਮੈਲਬੌਰਨ ਦੇ ਰਿਚਮੰਡ ਵਿੱਚ ਰਾਤ ਭਰ ਤੰਬਾਕੂ ਦੀ ਦੁਕਾਨ 'ਤੇ ਛਾਪੇਮਾਰੀ ਤੋਂ ਬਾਅਦ ਲਗਭਗ ਇੱਕ ਦਰਜਨ ਦੁਕਾਨਾਂ ਅੱਗ ਦੀ ਲਪੇਟ ਵਿੱਚ ਆ ਗਈਆਂ ਹਨ। ਪੁਲਿਸ ਨੇ ਦੱਸਿਆ ਕਿ ਰਾਤ ਭਰ ਲੱਗੀ ਇਸ ਅੱਗ ਉੱਤੇ ਸਵੇਰੇ 6 ਵਜੇ ਤੱਕ ਕਾਬੂ ਪਾਇਆ ਗਿਆ ਅਤੇ ਇਸ ਵਿੱਚ 80 ਫਾਇਰਫਾਈਟਰਾਂ ਅਤੇ 25 ਟਰੱਕਾਂ ਦੀ ਲੋੜ ਪਈ। ਉੱਥੇ, ਆਸਟ੍ਰੇਲੀਆ ਅਤੇ ਫ਼ਿਜੀ ਨੇ ਰੱਖਿਆ ਅਤੇ ਖੇਤਰੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਮਹੱਤਵਪੂਰਨ ਸੁਰੱਖਿਆ ਸਮਝੌਤਿਆਂ 'ਤੇ ਦਸਤਖਤ ਕੀਤੇ ਹਨ। ਇਹ ਅਤੇ ਅੱਜ ਦੀਆਂ ਹੋਰ ਮੁੱਖ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...
Embed this episode
Ready to play
ਖ਼ਬਰਨਾਮਾ: ਮੈਲਬਰਨ ਵਿੱਚ ਦਰਜਨਾਂ ਦੁਕਾਨਾਂ ਅੱਗ ਦੀ ਚਪੇਟ ਵਿੱਚ, ਆਸਟ੍ਰੇਲੀਆ ਅਤੇ ਫਿਜੀ ਵਿਚਕਾਰ ਇਤਿਹਾਸਕ ਸੁਰੱਖਿਆ ਸਮਝੌਤਾ
No transcript for this episode yet
Similar Episodes
No similar episodes found.