EPISODE · Mar 10, 2026 · 4 MIN
ਖ਼ਬਰਨਾਮਾ: ਮੱਧ-ਪੂਰਬੀ ਤਣਾਅ ਦੌਰਾਨ ਯੂ.ਏ.ਈ ਦੀ ਮਦਦ ਲਈ ਆਸਟ੍ਰੇਲੀਆ ਵੱਲੋ ਫੌਜੀ ਜਹਾਜ਼ ਭੇਜਣ ਦੀ ਤਿਆਰੀ
from SBS Punjabi - ਐਸ ਬੀ ਐਸ ਪੰਜਾਬੀ
ਆਸਟ੍ਰੇਲੀਆ, ਸੰਯੁਕਤ ਅਰਬ ਐਮੀਰਾਤ ਦੀ ਬੇਨਤੀ ਦਾ ਜਵਾਬ ਦਿੰਦਿਆਂ ਇੱਕ E-7A ਵੇਜਟੇਲ ਜਹਾਜ਼ ਅਤੇ ਮਿਜ਼ਾਇਲਾਂ ਗਲਫ਼ ਖੇਤਰ ਵਿੱਚ ਭੇਜ ਰਿਹਾ ਹੈ, ਤਾਂ ਜੋ ਈਰਾਨ ਵੱਲੋਂ ਹੋ ਰਹੇ ਹਮਲਿਆਂ ਤੋਂ ਨਾਗਰਿਕਾਂ ਦੀ ਰੱਖਿਆ ਕੀਤੀ ਜਾ ਸਕੇ। ਰੱਖਿਆ ਮੰਤਰੀ ਰਿਚਰਡ ਮਾਰਲਸ ਨੇ ਕਿਹਾ ਹੈ ਕਿ ਅੱਜ 85 ਫੌਜੀ ਜਵਾਨ ਇਸ ਜਹਾਜ਼ ਦੇ ਨਾਲ ਆਸਟ੍ਰੇਲੀਆ ਤੋਂ ਰਵਾਨਾ ਹੋਣਗੇ। ਮੱਧ ਪੂਰਬ ਵਿੱਚ ਅਮਰੀਕਾ- ਇਜ਼ਰਾਈਲ ਦੀ ਈਰਾਨ ਤੇ ਹਿਜਬੁੱਲਾ ਨਾਲ ਚੱਲ ਰਹੀ ਜੰਗ ਵਿੱਚ ਹੁਣ ਤੱਕ 12 ਦੇਸ਼ ਕਿਸੇ ਨਾ ਕਿਸੇ ਤਰੀਕੇ ਨਾਲ ਖਿੱਚੇ ਜਾ ਚੁੱਕੇ ਹਨ। ਇਸਤੋਂ ਇਲਾਵਾ ਅੱਜ ਦੀਆਂ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...
Embed this episode
Ready to play
ਖ਼ਬਰਨਾਮਾ: ਮੱਧ-ਪੂਰਬੀ ਤਣਾਅ ਦੌਰਾਨ ਯੂ.ਏ.ਈ ਦੀ ਮਦਦ ਲਈ ਆਸਟ੍ਰੇਲੀਆ ਵੱਲੋ ਫੌਜੀ ਜਹਾਜ਼ ਭੇਜਣ ਦੀ ਤਿਆਰੀ
No transcript for this episode yet
Similar Episodes
No similar episodes found.