ਖ਼ਬਰਨਾਮਾ: ਮਹਿੰਗਾਈ ਕਾਰਨ ਆਸਟ੍ਰੇਲੀਆਈ ਲੋਕ ਨਾਰਾਜ਼, ਸਰਵੇ ਵਿੱਚ ਗਠਜੋੜ ਵਿਰੋਧੀ ਧਿਰਾਂ ਤੋਂ ਅੱਗੇ episode artwork

EPISODE · Aug 3, 2026 · 4 MIN

ਖ਼ਬਰਨਾਮਾ: ਮਹਿੰਗਾਈ ਕਾਰਨ ਆਸਟ੍ਰੇਲੀਆਈ ਲੋਕ ਨਾਰਾਜ਼, ਸਰਵੇ ਵਿੱਚ ਗਠਜੋੜ ਵਿਰੋਧੀ ਧਿਰਾਂ ਤੋਂ ਅੱਗੇ

from SBS Punjabi - ਐਸ ਬੀ ਐਸ ਪੰਜਾਬੀ

ਨੈਸ਼ਨਲ ਪਾਰਟੀ ਦੇ ਆਗੂ ਮੈਟ ਕੈਨਾਵਨ ਦਾ ਕਹਿਣਾ ਹੈ ਕਿ ਮਹਿੰਗਾਈ ਅਤੇ ਰਹਿਣ-ਸਹਿਣ ਦੇ ਵੱਧ ਰਹੇ ਖਰਚਿਆਂ ਵਰਗੇ ਮੁੱਦਿਆਂ ਕਾਰਨ ਲੋਕਾਂ ਵਿੱਚ ਨਾਰਾਜ਼ਗੀ ਵੱਧ ਰਹੀ ਹੈ ਅਤੇ ਇਸ ਦੀ ਝਲਕ ਤਾਜ਼ਾ ਸਰਵੇਖਣਾਂ ਵਿੱਚ ਵੀ ਨਜ਼ਰ ਆ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਦਾ ਜੀਵਨ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ ਅਤੇ ਹਾਲੀਆ ਸਾਲਾਂ ਵਿੱਚ ਵਿਕਸਿਤ ਦੇਸ਼ਾਂ ਵਿੱਚ ਆਸਟ੍ਰੇਲੀਆ ਦਾ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ। ਸੋਮਵਾਰ ਨੂੰ ਜਾਰੀ ਹੋਏ ਇੱਕ ਨਵੇਂ ਓਪੀਨੀਅਨ ਪੋਲ ਮੁਤਾਬਕ, ਦੋ-ਪਾਰਟੀ ਤਰਜੀਹੀ ਵੋਟਾਂ ਵਿੱਚ ਗੱਠਜੋੜ (ਕੋਅਲੀਸ਼ਨ) 52 ਫ਼ੀਸਦੀ ਨਾਲ ਲੇਬਰ ਪਾਰਟੀ ਦੇ 48 ਫ਼ੀਸਦੀ ਤੋਂ ਅੱਗੇ ਹੈ। ਹੋਰ ਵੇਰਵੇ ਲਈ ਸੁਣੋ ਇਹ ਖ਼ਬਰਨਾਮਾ...

Episode metadata supplied by the publisher feed · Published Aug 3, 2026

Embed this episode

Ready to play

ਖ਼ਬਰਨਾਮਾ: ਮਹਿੰਗਾਈ ਕਾਰਨ ਆਸਟ੍ਰੇਲੀਆਈ ਲੋਕ ਨਾਰਾਜ਼, ਸਰਵੇ ਵਿੱਚ ਗਠਜੋੜ ਵਿਰੋਧੀ ਧਿਰਾਂ ਤੋਂ ਅੱਗੇ

0:00 4:41

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

Frequently Asked Questions

How long is this episode of SBS Punjabi - ਐਸ ਬੀ ਐਸ ਪੰਜਾਬੀ?

This episode is 4 minutes long.

When was this SBS Punjabi - ਐਸ ਬੀ ਐਸ ਪੰਜਾਬੀ episode published?

This episode was published on August 3, 2026.

Can I download this SBS Punjabi - ਐਸ ਬੀ ਐਸ ਪੰਜਾਬੀ episode?

Yes. Use the download control on the episode player to save the publisher-provided media file.
URL copied to clipboard!