EPISODE · Jun 9, 2026 · 4 MIN
ਖ਼ਬਰਨਾਮਾ: ਫਿਲੀਪੀਨਜ਼ 'ਚ 7.8 ਤੀਬਰਤਾ ਦਾ ਭੂਚਾਲ, ਮੌਤਾਂ ਦੀ ਗਿਣਤੀ 35 ਤੋਂ ਪਾਰ ਤੇ 144 ਤੋਂ ਵੱਧ ਜ਼ਖ਼ਮੀ
from SBS Punjabi - ਐਸ ਬੀ ਐਸ ਪੰਜਾਬੀ
ਫਿਲੀਪੀਨਜ਼ ਦੇ ਦੱਖਣੀ ਹਿੱਸੇ ਵਿੱਚ ਆਏ 7.8 ਤੀਬਰਤਾ ਵਾਲੇ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 35 ਤੋਂ ਵੱਧ ਹੋ ਗਈ ਹੈ, ਜਦਕਿ 144 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। 12 ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ ਅਤੇ ਉਨ੍ਹਾਂ ਦੀ ਭਾਲ ਲਈ ਖੋਜ ਤੇ ਬਚਾਅ ਕਾਰਜ ਜਾਰੀ ਹਨ। ਇਹ ਭੂਚਾਲ ਕੱਲ੍ਹ ਸਵੇਰੇ ਸਾਰੰਗਾਨੀ (Sarangani) ਸੂਬੇ ਦੇ ਤੱਟ ਤੋਂ ਲਗਭਗ 20 ਕਿਲੋਮੀਟਰ ਦੂਰ ਆਇਆ ਸੀ, ਜਿਸ ਦੇ ਝਟਕੇ ਪੂਰੇ ਮਿੰਡਾਨਾਓ (Mindanao) ਅਤੇ 420 ਕਿਲੋਮੀਟਰ ਦੂਰ ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ 'ਤੇ ਸਥਿਤ ਮਨਾਡੋ (Manado) ਸ਼ਹਿਰ ਵਿੱਚ ਵੀ ਜ਼ੋਰਦਾਰ ਤਰੀਕੇ ਨਾਲ ਮਹਿਸੂਸ ਕੀਤੇ ਗਏ ਸਨ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।
Embed this episode
Ready to play
ਖ਼ਬਰਨਾਮਾ: ਫਿਲੀਪੀਨਜ਼ 'ਚ 7.8 ਤੀਬਰਤਾ ਦਾ ਭੂਚਾਲ, ਮੌਤਾਂ ਦੀ ਗਿਣਤੀ 35 ਤੋਂ ਪਾਰ ਤੇ 144 ਤੋਂ ਵੱਧ ਜ਼ਖ਼ਮੀ
No transcript for this episode yet
Similar Episodes
No similar episodes found.