EPISODE · Jun 18, 2026 · 4 MIN
ਖ਼ਬਰਨਾਮਾ: ਪੱਤਰਕਾਰ ਨੂੰ 'ਘਟੀਆ' ਕਹਿਣ 'ਤੇ ਘਿਰੀ ਪੌਲੀਨ ਹੈਨਸਨ, ਪ੍ਰੈੱਸ ਦੀ ਆਜ਼ਾਦੀ 'ਤੇ ਉੱਠੇ ਸਵਾਲ
from SBS Punjabi - ਐਸ ਬੀ ਐਸ ਪੰਜਾਬੀ
ਕੈਨਬਰਾ ਵਿੱਚ ਆਪਣੇ ਪਹਿਲੇ ਨੈਸ਼ਨਲ ਪ੍ਰੈਸ ਕਲੱਬ ਸੰਬੋਧਨ ਦੌਰਾਨ ਮੀਡੀਆ ਅਤੇ ਵਿਅਕਤੀਗਤ ਪੱਤਰਕਾਰਾਂ ਬਾਰੇ ਕੀਤੀਆਂ ਟਿੱਪਣੀਆਂ ਕਾਰਨ ਪੌਲੀਨ ਹੈਨਸਨ ਦੀ ਕਾਫ਼ੀ ਆਲੋਚਨਾ ਹੋ ਰਹੀ ਹੈ। ਉਨ੍ਹਾਂ ਨੇ ਸਵਾਲ-ਜਵਾਬ ਦੇ ਸੈਸ਼ਨ ਦੌਰਾਨ ਗਾਰਡੀਅਨ ਦੀ ਪੱਤਰਕਾਰ ਸਾਰਾਹ ਮਾਰਟਿਨ ਨੂੰ ਵਿਸ਼ੇਸ਼ ਤੌਰ 'ਤੇ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ਨੂੰ "ਘਟੀਆ ਪੱਤਰਕਾਰ" ਕਿਹਾ। 'ਮੀਡੀਆ ਐਂਟਰਟੇਨਮੈਂਟ ਐਂਡ ਆਰਟਸ ਅਲਾਇੰਸ' ਦਾ ਕਹਿਣਾ ਹੈ ਕਿ ਸੈਨੇਟਰ ਹੈਨਸਨ ਦੀਆਂ ਟਿੱਪਣੀਆਂ ਪ੍ਰੈੱਸ ਦੀ ਆਜ਼ਾਦੀ 'ਤੇ ਇੱਕ ਹਮਲਾ ਹਨ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।
Embed this episode
NOW PLAYING
ਖ਼ਬਰਨਾਮਾ: ਪੱਤਰਕਾਰ ਨੂੰ 'ਘਟੀਆ' ਕਹਿਣ 'ਤੇ ਘਿਰੀ ਪੌਲੀਨ ਹੈਨਸਨ, ਪ੍ਰੈੱਸ ਦੀ ਆਜ਼ਾਦੀ 'ਤੇ ਉੱਠੇ ਸਵਾਲ
No transcript for this episode yet
Similar Episodes
No similar episodes found.