EPISODE · Aug 21, 2026 · 6 MIN
ਖ਼ਬਰਨਾਮਾ: ਸਿਡਨੀ ਸਵਾਨਜ਼ ਵਿਵਾਦ ਤੋਂ ਜ਼ੋਮੀ ਫ੍ਰੈਂਕਮ ਦੀ ਜਾਂਚ ਤੱਕ ਆਸਟ੍ਰੇਲੀਆ ਅਤੇ ਦੁਨੀਆ ਦੀਆਂ ਵੱਡੀਆਂ ਖ਼ਬਰਾਂ
from SBS Punjabi - ਐਸ ਬੀ ਐਸ ਪੰਜਾਬੀ
ਆਸਟ੍ਰੇਲੀਆ ਵਿੱਚ ਸਿਡਨੀ ਸਵਾਨਜ਼ ਨਾਲ ਜੁੜੇ ਵਿਵਾਦ ਨੇ ਨਵਾਂ ਮੋੜ ਲਿਆ ਹੈ ਅਤੇ ਕਲੱਬ ਦੇ ਪੰਜ ਖਿਡਾਰੀਆਂ ਨੂੰ ਸੀਜ਼ਨ ਦੇ ਬਾਕੀ ਹਿੱਸੇ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਇਸੇ ਦੌਰਾਨ ਵਿਦੇਸ਼ ਮੰਤਰੀ ਪੈਨੀ ਵੌਂਗ ਨੇ ਗਾਜ਼ਾ ਵਿੱਚ ਆਸਟ੍ਰੇਲੀਆਈ ਮਦਦਗਾਰ ਜ਼ੋਮੀ ਫ੍ਰੈਂਕਮ ਦੀ ਮੌਤ ਦੀ ਜਾਂਚ ਨੂੰ ਲੈ ਕੇ ਇਜ਼ਰਾਈਲ ਨਾਲ ਗੱਲਬਾਤ ਕੀਤੀ ਹੈ। ਨਿਊ ਸਾਊਥ ਵੇਲਜ਼ ਵਿੱਚ ਲਾਪਤਾ ਹਾਈਕਰ ਲਿਲੀ ਹੂਪਰ ਦੇ ਪਰਿਵਾਰ ਨੂੰ ਗਲਤ ਜਾਣਕਾਰੀ ਮਿਲਣ ’ਤੇ ਐਮਰਜੈਂਸੀ ਸੇਵਾ ਨੇ ਮੁਆਫ਼ੀ ਮੰਗੀ ਹੈ। ਭਾਰਤੀ ਉਪ-ਮਹਾਂਦੀਪ ਵਿੱਚ NEET ਪ੍ਰਦਰਸ਼ਨਾਂ ਅਤੇ ਪੰਜਾਬ ਵਿੱਚ ਡੀਏ ਦੇ ਬਕਾਏ ਦਾ ਮਾਮਲਾ ਵੀ ਚਰਚਾ ਵਿੱਚ ਹੈ।
Embed this episode
Ready to play
ਖ਼ਬਰਨਾਮਾ: ਸਿਡਨੀ ਸਵਾਨਜ਼ ਵਿਵਾਦ ਤੋਂ ਜ਼ੋਮੀ ਫ੍ਰੈਂਕਮ ਦੀ ਜਾਂਚ ਤੱਕ ਆਸਟ੍ਰੇਲੀਆ ਅਤੇ ਦੁਨੀਆ ਦੀਆਂ ਵੱਡੀਆਂ ਖ਼ਬਰਾਂ
No transcript for this episode yet
Similar Episodes
No similar episodes found.