EPISODE · Jun 3, 2026 · 4 MIN
ਖ਼ਬਰਨਾਮਾ: ਸਰਕਾਰ ਦੇ ਮਾਲੀ ਪ੍ਰੋਤਸਾਹਨ ਨਾਲ 25 ਹਜ਼ਾਰ ਤੋਂ ਵੱਧ ਆਸਟ੍ਰੇਲੀਆਈਆਂ ਵੱਲੋਂ ਉਸਾਰੀ ਖੇਤਰ ਵਿੱਚ ਅਪ੍ਰੈਂਟਿਸਸ਼ਿਪ ਸ਼ੁਰੂ
from SBS Punjabi - ਐਸ ਬੀ ਐਸ ਪੰਜਾਬੀ
ਆਸਟ੍ਰੇਲੀਆ ਨੇ ਯੂਕਰੇਨੀ ਸੈਨਿਕਾਂ ਨੂੰ ਸਿਖਲਾਈ ਦੇਣ ਲਈ ਆਪਣੇ ਰੱਖਿਆ ਬਲ ਦੇ ਜਵਾਨ ਪੋਲੈਂਡ ਭੇਜਣ ਦਾ ਐਲਾਨ ਕੀਤਾ ਹੈ। ਇਸੇ ਦੌਰਾਨ AUKUS ਪਣਡੁੱਬੀ ਸਮਝੌਤੇ ਨੂੰ ਲੈ ਕੇ ਰਾਜਨੀਤਿਕ ਬਹਿਸ ਜਾਰੀ ਹੈ। ਮੱਧ ਪੂਰਬ ਵਿੱਚ ਲੇਬਨਾਨ, ਇਸਰਾਈਲ, ਇਰਾਨ ਅਤੇ ਅਮਰੀਕਾ ਦਰਮਿਆਨ ਤਣਾਅ ਵਧਿਆ ਹੋਇਆ ਹੈ, ਜਦਕਿ ਵਿਕਟੋਰੀਆ ਵਿੱਚ ਆਦਿਵਾਸੀ ਹੱਕਾਂ ਨਾਲ ਜੁੜਿਆ ਇਕ ਮਹੱਤਵਪੂਰਨ ਅਦਾਲਤੀ ਮਾਮਲਾ ਵੀ ਸੁਣਵਾਈ ਅਧੀਨ ਹੈ। ਉਧਰ, ਸਰਕਾਰ ਦਾ ਕਹਿਣਾ ਹੈ ਕਿ ਉਸਾਰੀ ਖੇਤਰ ਲਈ ਦਿੱਤੀ ਜਾ ਰਹੀ ਪ੍ਰੋਤਸਾਹਨ ਰਾਸ਼ੀ ਕਾਰਨ ਹਜ਼ਾਰਾਂ ਨਵੇਂ ਅਪ੍ਰੈਂਟਿਸ ਤਿਆਰ ਹੋ ਰਹੇ ਹਨ। ਇਹ ਅਤੇ ਅੱਜ ਦੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਖ਼ਬਰਨਾਮਾ...
Embed this episode
Ready to play
ਖ਼ਬਰਨਾਮਾ: ਸਰਕਾਰ ਦੇ ਮਾਲੀ ਪ੍ਰੋਤਸਾਹਨ ਨਾਲ 25 ਹਜ਼ਾਰ ਤੋਂ ਵੱਧ ਆਸਟ੍ਰੇਲੀਆਈਆਂ ਵੱਲੋਂ ਉਸਾਰੀ ਖੇਤਰ ਵਿੱਚ ਅਪ੍ਰੈਂਟਿਸਸ਼ਿਪ ਸ਼ੁਰੂ
No transcript for this episode yet
Similar Episodes
No similar episodes found.