EPISODE · Jul 20, 2026 · 5 MIN
ਖ਼ਬਰਨਾਮਾ: ‘ਵ੍ਹਾਈਟ ਆਸਟ੍ਰੇਲੀਆ ਪਾਲਿਸੀ’ ਬਾਰੇ ਪੌਲੀਨ ਹੈਨਸਨ ਦਾ ਸਪੱਸ਼ਟੀਕਰਨ, ਫੀਫਾ ਵਰਡਲ ਕੱਪ ’ਚ ਸਪੇਨ ਬਣਿਆ ਚੈਂਪੀਅਨ
from SBS Punjabi - ਐਸ ਬੀ ਐਸ ਪੰਜਾਬੀ
ਇਸ ਪੌਡਕਾਸਟ ਵਿੱਚ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲੀਨ ਹੈਨਸਨ ਵੱਲੋਂ ਵ੍ਹਾਈਟ ਆਸਟ੍ਰੇਲੀਆ ਪਾਲਿਸੀ ਸਬੰਧੀ ਦਿੱਤੇ ਗਏ ਸਪੱਸ਼ਟੀਕਰਨ ਦੀ ਖ਼ਬਰ ਤੋਂ ਇਲਾਵਾ, ਨਾਰਦਰਨ ਟੈਰਟਰੀ ਵਿੱਚ ਸ਼ੁਰੂ ਹੋਈ ਰਾਇਲ ਆਸਟ੍ਰੇਲੀਅਨ ਏਅਰ ਫੋਰਸ ਦੀ ਸਭ ਤੋਂ ਵੱਡੀ ਇੰਟਰਨੈਸ਼ਨਲ ਐਕਸਰਸਾਈਜ਼ ‘ਪਿੱਚ ਬਲੈਕ’ ਦਾ ਵੀ ਜ਼ਿਕਰ ਹੈ। ਇਸ ਦੇ ਨਾਲ ਹੀ ਨਿਊਯਾਰਕ ਦੇ ਨਿਊ ਜਰਸੀ ਸਟੇਡੀਅਮ ਵਿੱਚ ਫੀਫਾ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਸਪੇਨ ਵੱਲੋਂ ਅਰਜਨਟੀਨਾ ਨੂੰ 1-0 ਨਾਲ ਹਰਾ ਕੇ ਵਿਸ਼ਵ ਕੱਪ ਫੁੱਟਬਾਲ ਦਾ ਖਿਤਾਬ ਜਿੱਤਣ ਦਾ ਵੇਰਵਾ ਅਤੇ ਹੋਰ ਅਹਿਮ ਖ਼ਬਰਾਂ ਵੀ ਸ਼ਾਮਿਲ ਹੈ। ਵਧੇਰੇ ਜਾਣਕਾਰੀ ਲਈ ਸੁਣੋ ਇਹ ਖ਼ਬਰਨਾਮਾ...
Embed this episode
Ready to play
ਖ਼ਬਰਨਾਮਾ: ‘ਵ੍ਹਾਈਟ ਆਸਟ੍ਰੇਲੀਆ ਪਾਲਿਸੀ’ ਬਾਰੇ ਪੌਲੀਨ ਹੈਨਸਨ ਦਾ ਸਪੱਸ਼ਟੀਕਰਨ, ਫੀਫਾ ਵਰਡਲ ਕੱਪ ’ਚ ਸਪੇਨ ਬਣਿਆ ਚੈਂਪੀਅਨ
No transcript for this episode yet
Similar Episodes
No similar episodes found.