ਖ਼ਬਰਨਾਮਾ: ਵਿਆਪਕ ਰਣਨੀਤਕ ਭਾਈਵਾਲੀ ਤੋਂ ਦੋ ਸਾਲ ਬਾਅਦ ਵੀਅਤਨਾਮੀ ਰਾਸ਼ਟਰਪਤੀ ਦੀ ਆਸਟ੍ਰੇਲੀਆ ਫੇਰੀ episode artwork

EPISODE · Aug 11, 2026 · 4 MIN

ਖ਼ਬਰਨਾਮਾ: ਵਿਆਪਕ ਰਣਨੀਤਕ ਭਾਈਵਾਲੀ ਤੋਂ ਦੋ ਸਾਲ ਬਾਅਦ ਵੀਅਤਨਾਮੀ ਰਾਸ਼ਟਰਪਤੀ ਦੀ ਆਸਟ੍ਰੇਲੀਆ ਫੇਰੀ

from SBS Punjabi - ਐਸ ਬੀ ਐਸ ਪੰਜਾਬੀ

ਵੀਅਤਨਾਮ ਦੇ ਰਾਸ਼ਟਰਪਤੀ ਟੋ ਲਾਮ (To Lam) ਨੇ ਅੱਜ ਮੰਗਲਵਾਰ ਕੈਨਬਰਾ ਵਿੱਚ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨਾਲ ਮੁਲਾਕਾਤ ਕੀਤੀ ਹੈ। ਇਸ ਤੋਂ ਪਹਿਲਾਂ ਸਵੇਰੇ ਹੋਏ ਇੱਕ ਰਸਮੀ ਸਮਾਰੋਹ ਵਿੱਚ ਆਸਟ੍ਰੇਲੀਆ ਦੇ ਗਵਰਨਰ ਜਨਰਲ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ। ਵੀਅਤਨਾਮ ਦੇ ਨੇਤਾ ਦੀ ਇਹ ਪਹਿਲੀ ਸਰਕਾਰੀ ਯਾਤਰਾ, ਆਸਟ੍ਰੇਲੀਆ ਅਤੇ ਵੀਅਤਨਾਮ ਵੱਲੋਂ ਆਪਣੇ ਦੁਵੱਲੇ ਸਬੰਧਾਂ ਨੂੰ 'ਵਿਆਪਕ ਰਣਨੀਤਕ ਭਾਈਵਾਲੀ' ਵਿੱਚ ਬਦਲਣ ਦੇ ਦੋ ਸਾਲ ਬਾਅਦ ਹੋਈ ਹੈ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।

Episode metadata supplied by the publisher feed · Published Aug 11, 2026

Embed this episode

Ready to play

ਖ਼ਬਰਨਾਮਾ: ਵਿਆਪਕ ਰਣਨੀਤਕ ਭਾਈਵਾਲੀ ਤੋਂ ਦੋ ਸਾਲ ਬਾਅਦ ਵੀਅਤਨਾਮੀ ਰਾਸ਼ਟਰਪਤੀ ਦੀ ਆਸਟ੍ਰੇਲੀਆ ਫੇਰੀ

0:00 4:52

No transcript for this episode yet

We transcribe on demand. Request one and we'll notify you when it's ready — usually under 10 minutes.

No similar episodes found.

Frequently Asked Questions

How long is this episode of SBS Punjabi - ਐਸ ਬੀ ਐਸ ਪੰਜਾਬੀ?

This episode is 4 minutes long.

When was this SBS Punjabi - ਐਸ ਬੀ ਐਸ ਪੰਜਾਬੀ episode published?

This episode was published on August 11, 2026.

Can I download this SBS Punjabi - ਐਸ ਬੀ ਐਸ ਪੰਜਾਬੀ episode?

Yes. Use the download control on the episode player to save the publisher-provided media file.
URL copied to clipboard!